ਯੂਟਾ
From Wikipedia, the free encyclopedia
ਯੂਟਾ (/ˈjuːtɔː/ or /ˈjuːtɑː/ ( ਸੁਣੋ)) (ਅਰਾਪਾਹੋ: Wo'tééneihí' [7]) ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਹ ਰਾਜ 4 ਜਨਵਰੀ 1896 ਨੂੰ ਸੰਘ ਵਿੱਚ ਦਾਖ਼ਲਾ ਲੈਣ ਵਾਲਾ 45ਵਾਂ ਰਾਜ ਬਣਿਆ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 14ਵੇਂ, ਅਬਾਦੀ ਪੱਖੋਂ 34ਵੇਂ ਅਤੇ ਅਬਾਦੀ ਘਣਤਾ ਪੱਖੋਂ 41ਵੇਂ ਦਰਜੇ ਉੱਤੇ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਐਰੀਜ਼ੋਨਾ, ਪੂਰਬ ਵੱਲ ਕੋਲੋਰਾਡੋ, ਉੱਤਰ-ਪੱਛਮ ਵੱਲ ਵਾਇਓਮਿੰਗ, ਉੱਤਰ ਵੱਲ ਆਇਡਾਹੋ, ਪੱਛਮ ਵੱਲ ਨੇਵਾਡਾ ਅਤੇ ਦੱਖਣ-ਪੂਰਬ ਵੱਲ ਨਿਊ ਮੈਕਸੀਕੋ ਦੇ ਇੱਕ ਕੋਨੇ ਨਾਲ਼ ਲੱਗਦੀਆਂ ਹਨ।
ਵਿਸ਼ੇਸ਼ ਤੱਥ
ਯੂਟਾ ਦਾ ਰਾਜ State of Utah | |||||
| |||||
ਉੱਪ-ਨਾਂ: ਮਖ਼ਿਆਲ ਰਾਜ | |||||
ਮਾਟੋ: Industry ਉਦਯੋਗ | |||||
ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ | ||||
ਵਸਨੀਕੀ ਨਾਂ | ਯੂਟਾਹੀ/ਯੂਟਾਹਨ[1] | ||||
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਸਾਲਟ ਲੇਕ ਸਿਟੀ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਸਾਲਟ ਲੇਕ ਸਿਟੀ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ 13ਵਾਂ ਦਰਜਾ | ||||
- ਕੁੱਲ | 84,899 sq mi (219,887 ਕਿ.ਮੀ.੨) | ||||
- ਚੁੜਾਈ | 270 ਮੀਲ (435 ਕਿ.ਮੀ.) | ||||
- ਲੰਬਾਈ | 350 ਮੀਲ (565 ਕਿ.ਮੀ.) | ||||
- % ਪਾਣੀ | 3.25 | ||||
- ਵਿਥਕਾਰ | 37° N ਤੋਂ 42° N | ||||
- ਲੰਬਕਾਰ | 109° 3′ W to 114° 3′ W | ||||
ਅਬਾਦੀ | ਸੰਯੁਕਤ ਰਾਜ ਵਿੱਚ 34ਵਾਂ ਦਰਜਾ | ||||
- ਕੁੱਲ | 2,855,287 (2012 ਦਾ ਅੰਦਾਜ਼ਾ)[2] | ||||
- ਘਣਤਾ | 34.3/sq mi (13.2/km2) ਸੰਯੁਕਤ ਰਾਜ ਵਿੱਚ 41ਵਾਂ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $50,614 (11ਵਾਂ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਕਿੰਗਸ ਪੀਕ[3][4][5] 13,518 ft (4,120.3 m) | ||||
- ਔਸਤ | 6,100 ft (1,860 m) | ||||
- ਸਭ ਤੋਂ ਨੀਵੀਂ ਥਾਂ | ਐਰੀਜ਼ੋਨਾ ਸਰਹੱਦ ਕੋਲ ਬੀਵਰ ਡੈਮ[4][5][6] 2,180 ft (664.4 m) | ||||
ਸੰਘ ਵਿੱਚ ਪ੍ਰਵੇਸ਼ | 4 ਜਨਵਰੀ 1896 (45ਵਾਂ) | ||||
ਰਾਜਪਾਲ | ਗੈਰੀ ਰ. ਹਰਬਰਟ (R) | ||||
ਲੈਫਟੀਨੈਂਟ ਰਾਜਪਾਲ | ਗ੍ਰੈਗਰੀ ਸ. ਬੈੱਲ (R) | ||||
ਵਿਧਾਨ ਸਭਾ | ਰਾਜ ਸਭਾ | ||||
- ਉਤਲਾ ਸਦਨ | ਰਾਜ ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਔਰਿਨ ਹੈਚ (R) ਮਾਈਕ ਲੀ (R) | ||||
ਸੰਯੁਕਤ ਰਾਜ ਸਦਨ ਵਫ਼ਦ | 1: ਰੌਬ ਬਿਸ਼ਪ (R) 2: ਕ੍ਰਿਸ ਸਟੂਅਰਟ (R) 3: ਜੇਸਨ ਸ਼ਾਫ਼ੇਜ਼ (R)) 4: ਜਿਮ ਮੈਥਸਨ (D) (list) | ||||
ਸਮਾਂ ਜੋਨ | ਪਹਾੜੀ: UTC-7/-6 | ||||
ਛੋਟੇ ਰੂਪ | UT US-UT | ||||
ਵੈੱਬਸਾਈਟ | www | ||||
ਬੰਦ ਕਰੋ