From Wikipedia, the free encyclopedia
ਆਇਡਾਹੋ (/ˈaɪdəhoʊ/ ( ਸੁਣੋ)) ਸੰਯੁਕਤ ਰਾਜ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 14ਵੇਂ, ਅਬਾਦੀ ਪੱਖੋਂ 39ਵੇਂ ਅਤੇ ਅਬਾਦੀ ਘਣਤਾ ਪੱਖੋਂ 44ਵੇਂ ਸਥਾਨ ਉੱਤੇ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਬੋਆਸ ਹੈ। ਇਸ ਦਾ ਸੰਘ ਵਿੱਚ ਦਾਖ਼ਲਾ 3 ਜੁਲਾਈ, 1890 ਨੂੰ 43ਵੇਂ ਰਾਜ ਵਜੋਂ ਹੋਇਆ ਸੀ।
ਆਇਡਾਹੋ ਦਾ ਰਾਜ State of Idaho | |||||
| |||||
ਉੱਪ-ਨਾਂ: ਨਗੀਨਾ ਰਾਜ | |||||
ਮਾਟੋ: Esto perpetua | |||||
ਦਫ਼ਤਰੀ ਭਾਸ਼ਾਵਾਂ | ਅੰਗਰੇਜ਼ੀ | ||||
ਵਸਨੀਕੀ ਨਾਂ | ਆਇਡੋਹੀ | ||||
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਬੋਆਸ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਬੋਆਸ ਮਹਾਂਨਗਰੀ ਇਲਾਕਾ | ||||
ਰਕਬਾ | ਸੰਯੁਕਤ ਰਾਜ ਵਿੱਚ 14ਵਾਂ ਦਰਜਾ | ||||
- ਕੁੱਲ | 83,570 sq mi (216,632 ਕਿ.ਮੀ.੨) | ||||
- ਚੁੜਾਈ | 305 ਮੀਲ (491 ਕਿ.ਮੀ.) | ||||
- ਲੰਬਾਈ | 479 ਮੀਲ (771 ਕਿ.ਮੀ.) | ||||
- % ਪਾਣੀ | 0.98 | ||||
- ਵਿਥਕਾਰ | 42° N ਤੋਂ 49° N | ||||
- ਲੰਬਕਾਰ | 111°03′ W to 117°15′ W | ||||
ਅਬਾਦੀ | ਸੰਯੁਕਤ ਰਾਜ ਵਿੱਚ 39ਵਾਂ ਦਰਜਾ | ||||
- ਕੁੱਲ | 1,595,728 (2012 est)[1] | ||||
- ਘਣਤਾ | 19.2/sq mi (7.40/km2) ਸੰਯੁਕਤ ਰਾਜ ਵਿੱਚ 44ਵਾਂ ਦਰਜਾ | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਬੋਰਾ ਚੋਟੀ[2][3][4] 12,662 ft (3,859 m) | ||||
- ਔਸਤ | 5,000 ft (1,520 m) | ||||
- ਸਭ ਤੋਂ ਨੀਵੀਂ ਥਾਂ | ਸਨੇਕ ਅਤੇ ਕਲੀਅਰਵਾਟਰ ਦਰਿਆਵਾਂ ਦਾ ਸੰਗਮ; ਲਿਊਇਸਟਨ[3][4] 713 ft (217 m) | ||||
ਸੰਘ ਵਿੱਚ ਪ੍ਰਵੇਸ਼ | 3 ਜੁਲਾਈ 1890 (43ਵਾਂ) | ||||
ਰਾਜਪਾਲ | ਸ. ਲ. "ਬਚ" ਆਟਰ (R) | ||||
ਲੈਫਟੀਨੈਂਟ ਰਾਜਪਾਲ | ਬ੍ਰੈਡ ਲਿਟਲ (R) | ||||
ਵਿਧਾਨ ਸਭਾ | ਆਇਡਾਹੋ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਮਾਈਕ ਕ੍ਰੈਪੋ (R) ਜਿਮ ਰਿਸ਼ (R) | ||||
ਸੰਯੁਕਤ ਰਾਜ ਸਦਨ ਵਫ਼ਦ | 1-ਰਾਊਲ ਲਾਬਰਾਡੋਰ (R) 2-ਮਾਈਕ ਸਿੰਪਸਨ (R) (list) | ||||
ਸਮਾਂ ਜੋਨਾਂ | |||||
- ਸੈਲਮਨ ਦਰਿਆ ਦਾ ਉੱਤਰ | ਪ੍ਰਸ਼ਾਂਤ: UTC−8/−7 | ||||
- ਬਾਕੀ ਦਾ | ਪਹਾੜੀ: UTC−7/−6 | ||||
ਛੋਟੇ ਰੂਪ | ID US-ID | ||||
ਵੈੱਬਸਾਈਟ | www | ||||
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.