![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/03/Jodhbai.jpg/640px-Jodhbai.jpg&w=640&q=50)
ਮਰੀਅਮ-ਉਜ਼-ਜ਼ਮਾਨੀ
ਬਾਦਸ਼ਾਹ ਅਕਬਰ ਦੀ ਪਤਨੀ, ਜਿਸ ਨੂੰ ਜੋਧਾ ਬਾਈ ਵਜੋਂ ਵੀ ਜਾਣਿਆ ਜਾਂਦਾ ਹੈ / From Wikipedia, the free encyclopedia
ਮਰੀਅਮ-ਉਜ਼-ਜ਼ਮਾਨੀ (Persian: مریم الزمانی, lit. 'Mary of the Age'[5]), (ਅੰ. 1542 – 19 ਮਈ 1623) ਸਮਰਾਟ ਅਕਬਰ ਦੀ ਪਤਨੀ ਸੀ। ਉਸਦਾ ਅਸਲ ਨਾਮ ਅਨਜਾਣ ਹੈ, ਪਰ 18ਵੀਂ ਸਦੀ ਦੇ ਆਪਣੇ ਕਬੀਲੇ (ਕੱਚਵਾਹਾਸ) ਦੀ ਵੰਸ਼ਾਵਲੀ ਵਿੱਚ, ਉਸਨੂੰ ਹਰਖਾਨ ਚੰਪਾਵਤੀ ਕਿਹਾ ਜਾਂਦਾ ਹੈ।[6] ਇਸਨੂੰ ਇਸ ਤੋਂ ਬਿਨਾਂ ਹਰਖਾ ਬਾਈ[7] ਜਾਂ ਜੋਧਾਬਾਈ, ਵੀ ਕਿਹਾ ਹੈ, ਜੋ ਸੰਕੇਤ ਕਰਦਾ ਹੈ ਕਿ ਉਹ ਜਨਮ ਤੋਂ ਜੋਧਪੁਰ ਦੀ ਰਾਜਕੁਮਾਰੀ ਸੀ (ਹਾਲਾਂਕਿ ਉਹ ਅੰਬਰ ਦੀ ਰਾਜਕੁਮਾਰੀ ਰਹੀ ਹੈ)। ਮਰੀਅਮ-ਉਜ਼-ਜ਼ਾਮਨੀ ਸਨਮਾਨਿਤ ਫ਼ਾਰਸੀ ਦਾ ਸਿਰਲੇਖ ਸੀ ਜਿਸ ਦੁਆਰਾ ਉਹ ਆਪਣੇ ਪਤੀ ਦੇ ਦਰਬਾਰ ਵਿੱਚ ਜਾਣੀ ਜਾਂਦੀ ਸੀ। ਮੁਗਲ ਸਾਮਰਾਜ ਵਿੱਚ, ਮੁਸਲਿਮ ਅਮੀਰ ਔਰਤ, ਜੋ ਉਸਦੇ ਸ਼ਾਹੀ ਹਰਮ ਵਿੱਚ ਦਾਖਿਲ ਹੋਈ, ਜਿਸਨੂੰ ਸਨਮਾਨ ਦੇ ਤੌਰ ਉੱਪਰ ਖਿਤਾਬ ਦਿੱਤਾ ਸੀ ਅਤੇ ਅਤੇ ਇਹ ਇਸਦਾ ਕਾਰਨ ਹੈ ਕਿ ਇਸਦਾ ਅਸਲੀ ਨਾਮ ਅਸਪਸ਼ਟ ਹੈ।
ਵਿਸ਼ੇਸ਼ ਤੱਥ ਮਰੀਅਮ-ਉਜ਼-ਜ਼ਮਾਨੀ, ਜਨਮ ...
ਮਰੀਅਮ-ਉਜ਼-ਜ਼ਮਾਨੀ | |||||
---|---|---|---|---|---|
![]() ਮਰੀਅਮ-ਉਜ਼-ਜ਼ਮਾਨੀ ਦਾ ਕਲਾਤਮਕ ਚਿਤਰਣ | |||||
ਜਨਮ | ਹਰਕਾ ਬਾਈ ਅੰ. 1542 | ||||
ਮੌਤ | 19 ਮਈ 1623(1623-05-19) (ਉਮਰ 80–81)[1] ਆਗਰਾ,[1] ਮੁਗ਼ਲ ਸਲਤਨਤ | ||||
ਦਫ਼ਨ | |||||
ਜੀਵਨ-ਸਾਥੀ | |||||
ਔਲਾਦ |
| ||||
| |||||
ਪਿਤਾ | ਰਾਜਾ ਭਾਰਮਲ | ||||
ਧਰਮ | ਹਿੰਦੂ |
ਬੰਦ ਕਰੋ
ਉਹ ਅਕਬਰ ਦੇ ਸਭ ਤੋਂ ਵੱਡੇ ਪੁੱਤਰ ਅਤੇ ਉਤਰਾਧਿਕਾਰੀ ਜਹਾਂਗੀਰ ਦੀ ਮਾਂ ਸੀ।[8][9][10]