ਫਿਰੋਜ਼ ਗਾਂਧੀ
ਭਾਰਤੀ ਸਿਆਸਤਦਾਨ ਅਤੇ ਪੱਤਰਕਾਰ / From Wikipedia, the free encyclopedia
ਫਿਰੋਜ ਗਾਂਧੀ (12 ਅਗਸਤ 1912 – 8 ਸਤੰਬਰ 1960) ਭਾਰਤ ਦੇ ਇੱਕ ਰਾਜਨੇਤਾ ਅਤੇ ਸੰਪਾਦਕ ਸਨ। ਉਹ ਲੋਕਸਭਾ ਦੇ ਮੈਂਬਰ ਵੀ ਰਹੇ। ਸੰਨ 1942 ਵਿੱਚ ਉਹਨਾਂ ਦਾ ਇੰਦਰਾ ਗਾਂਧੀ ਨਾਲ ਵਿਆਹ ਹੋਇਆ ਜੋ ਬਾਅਦ ਵਿੱਚ ਭਾਰਤ ਦੀ ਪ੍ਰਧਾਨਮੰਤਰੀ ਬਣੀ। ਉਹਨਾਂ ਦੇ ਦੋ ਪੁੱਤਰ ਹੋਏ - ਰਾਜੀਵ ਗਾਂਧੀ ਅਤੇ ਸੰਜੇ ਗਾਂਧੀ।
ਵਿਸ਼ੇਸ਼ ਤੱਥ ਫਿਰੋਜ ਗਾਂਧੀ, ਤੋਂ ਬਾਅਦ ...
ਫਿਰੋਜ ਗਾਂਧੀ | |
---|---|
ਫਿਰੋਜ ਗਾਂਧੀ | |
ਭਾਰਤੀ ਪਾਰਲੀਮੈਂਟ ਮੈਂਬਰ (ਪ੍ਰਤਾਪਗੜ੍ਹ ਜ਼ਿਲ੍ਹਾ (ਪੱਛਮ) - ਰਾਏਬਰੇਲੀ ਜ਼ਿਲ੍ਹਾ (ਪੂਰਬ)[1]) | |
ਦਫ਼ਤਰ ਵਿੱਚ 17 ਅਪਰੈਲ 1952 – 4 ਅਪਰੈਲ 1957 | |
ਭਾਰਤੀ ਪਾਰਲੀਮੈਂਟ ਮੈਂਬਰ (ਰਾਏਬਰੇਲੀ[2]) | |
ਦਫ਼ਤਰ ਵਿੱਚ 5 ਮਈ 1952 – 8 ਸਤੰਬਰ 1960 | |
ਤੋਂ ਬਾਅਦ | ਬੈਜ ਨਾਥ ਕੁਰੀਲ |
ਨਿੱਜੀ ਜਾਣਕਾਰੀ | |
ਜਨਮ | ਫਿਰੋਜ ਜਹਾਂਗੀਰ ਗਾਂਧੀ (1912-09-12)12 ਸਤੰਬਰ 1912 ਬੰਬਈ, ਬੰਬਈ ਪ੍ਰੈਜੀਡੈਂਸੀ, ਬਰਤਾਨਵੀ ਭਾਰਤ |
ਮੌਤ | 8 ਸਤੰਬਰ 1960(1960-09-08) (ਉਮਰ 47) ਨਵੀਂ ਦਿੱਲੀ, ਦਿੱਲੀ, ਭਾਰਤ |
ਕਬਰਿਸਤਾਨ | ਪਾਰਸੀ ਸਮਸਾਨਘਾਟ, ਅਲਾਹਾਬਾਦ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਜੀਵਨ ਸਾਥੀ | ਇੰਦਰਾ ਗਾਂਧੀ |
ਬੱਚੇ | ਸੰਜੇ ਗਾਂਧੀ , ਰਾਜੀਵ ਗਾਂਧੀ |
ਬੰਦ ਕਰੋ