![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/2f/Farg%2527ona_Viloyati_in_Uzbekistan.svg/langpa-640px-Farg%2527ona_Viloyati_in_Uzbekistan.svg.png&w=640&q=50)
ਫ਼ਰਗਨਾ ਖੇਤਰ
From Wikipedia, the free encyclopedia
ਫ਼ਰਗਨਾ ਖੇਤਰ (ਉਜ਼ਬੇਕ: Farg‘ona viloyati, ਰੂਸੀ: Ферганская область) ਉਜ਼ਬੇਕਿਸਤਾਨ ਦੇ ਖੇਤਰਾਂ ਵਿੱਚੋਂ ਇੱਕ ਹੈ ਜਿਹੜਾ ਕਿ ਫ਼ਰਗਨਾ ਵਾਦੀ ਦੇ ਦੱਖਣੀ ਹਿੱਸੇ ਵਿੱਚ ਅਤੇ ਦੇਸ਼ ਦੇ ਦੂਰ ਪੂਰਬੀ ਖੇਤਰ ਵਿੱਚ ਪੈਂਦਾ ਹੈ। ਇਸਦੀ ਹੱਦ ਨਮਾਗਾਨ ਅਤੇ ਅੰਦੀਜਾਨ ਖੇਤਰ ਦੇ ਨਾਲ-ਨਾਲ ਕਿਰਗਿਜ਼ਸਤਾਨ ਅਤੇ ਤਾਜਿਕਸਤਾਨ ਨਾਲ ਵੀ ਲੱਗਦੀ ਹੈ। ਇਸ ਖੇਤਰ ਦੀ ਰਾਜਧਾਨੀ ਫ਼ਰਗਨਾ ਸ਼ਹਿਰ ਹੈ ਅਤੇ ਇਸ ਤੋਂ ਇਲਾਵਾ ਇਸ ਖੇਤਰ ਵਿੱਚ ਇਤਿਹਾਸਕ ਕੋਕੰਦ ਸ਼ਹਿਰ ਵੀ ਸਥਿਤ ਹੈ। ਇਸਦਾ ਖੇਤਰਫਲ 6800 ਵਰਗ ਕਿ.ਮੀ. ਹੈ। ਇਸ ਖੇਤਰ ਦੀ ਅਬਾਦੀ ਤਕਰੀਬਨ 2,597,000 ਹੈ ਜਿਸਦਾ 71% ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ।[1]
ਵਿਸ਼ੇਸ਼ ਤੱਥ ਫ਼ਰਗਨਾ ਖੇਤਰ ਫ਼ਰਗਨਾ ਵਿਲੋਇਤੀ, ਦੇਸ਼ ...
ਫ਼ਰਗਨਾ ਖੇਤਰ
ਫ਼ਰਗਨਾ ਵਿਲੋਇਤੀ | |
---|---|
ਖੇਤਰ | |
![]() ਉਜ਼ਬੇਕਿਸਤਾਨ ਵਿੱਚ ਸਥਿਤੀ | |
ਗੁਣਕ: 40°26′N 71°21′E | |
ਦੇਸ਼ | ਉਜ਼ਬੇਕਿਸਤਾਨ |
ਰਾਜਧਾਨੀ | ਫ਼ਰਗਨਾ |
ਸਰਕਾਰ | |
• ਹੋਕਿਮ | ਗਾਨੀਯੇਵ ਸ਼ੁਹਰਤ ਮਦਾਮੀਨੋਵਿਚ |
ਖੇਤਰ | |
• ਕੁੱਲ | 6,800 km2 (2,600 sq mi) |
ਆਬਾਦੀ (2016-1-12) | |
• ਕੁੱਲ | 35,16,700 |
• ਘਣਤਾ | 520/km2 (1,300/sq mi) |
ਸਮਾਂ ਖੇਤਰ | ਯੂਟੀਸੀ+5 (ਪੂਰਬ) |
• ਗਰਮੀਆਂ (ਡੀਐਸਟੀ) | ਯੂਟੀਸੀ+5 (ਮਾਪਿਆ ਨਹੀਂ ਗਿਆ) |
ISO 3166 ਕੋਡ | UZ-FA |
ਜ਼ਿਲ੍ਹੇ | 15 |
ਸ਼ਹਿਰ | 9 |
ਕਸਬੇ | 10 |
ਪਿੰਡ | 164 |
ਬੰਦ ਕਰੋ