ਫ਼ਰਗਨਾ
From Wikipedia, the free encyclopedia
ਫ਼ਰਗਨਾ (ਉਜ਼ਬੇਕ: Fargʻona/Фарғона, فەرغانە; ਤਾਜਿਕ: [Фарғона] Error: {{Lang}}: text has italic markup (help), Farğona/Farƣona; Persian: فرغانه Farġāna/Farqâna; ਰੂਸੀ: Фергана́) ਪੂਰਬੀ ਉਜ਼ਬੇਕਿਸਤਾਨ ਵਿੱਚ ਇੱਕ ਸ਼ਹਿਰ ਹੈ ਅਤੇ ਇਹ ਫ਼ਰਗਨਾ ਖੇਤਰ ਦੀ ਰਾਜਧਾਨੀ ਹੈ। ਇਹ ਫ਼ਰਗਨਾ ਵਾਦੀ ਦੇ ਦੱਖਣੀ ਕੰਢੇ ਉੱਤੇ ਅਤੇ ਦੱਖਣੀ ਮੱਧ ਏਸ਼ੀਆ ਵਿੱਚ ਸਥਿਤ ਹੈ। ਇਹ ਸ਼ਹਿਰ ਤਾਜਿਕਸਤਾਨ, ਕਿਰਗਿਜ਼ਸਤਾਨ ਅਤੇ ਉਜ਼ਬੇਕਿਸਤਾਨ ਦੀ ਹੱਦ ਉੱਤੇ ਸਥਿਤ ਹੈ। ਫ਼ਰਗਨਾ ਤਾਸ਼ਕੰਤ ਤੋਂ 420 ਕਿ.ਮੀ. ਪੂਰਬ ਵਿੱਚ ਅਤੇ ਅੰਦੀਜਾਨ ਤੋਂ 75 ਕਿ. ਮੀ. ਪੱਛਮ ਵਿੱਚ ਹੈ। ਇਸਦੀ ਅਬਾਦੀ ਲਗਭਗ 187100 ਹੈ।[1]
ਵਿਸ਼ੇਸ਼ ਤੱਥ ਫ਼ਰਗਨਾ Fargʻona / Фарғона, ਦੇਸ਼ ...
ਫ਼ਰਗਨਾ
Fargʻona / Фарғона | |
---|---|
ਗੁਣਕ: 40°23′11″N 71°47′11″E | |
ਦੇਸ਼ | ਉਜ਼ਬੇਕਿਸਤਾਨ |
ਖੇਤਰ | ਫ਼ਰਗਨਾ ਖੇਤਰ |
ਸਰਕਾਰ | |
• ਕਿਸਮ | ਸ਼ਹਿਰੀ ਪ੍ਰਸ਼ਾਸਨ |
ਆਬਾਦੀ | |
• ਕੁੱਲ | 1,87,100 |
ਵੈੱਬਸਾਈਟ | http://ferghana.uz/ |
ਬੰਦ ਕਰੋ