ਪੰਥਕ ਪਾਰਟੀ
ਭਾਰਤੀ ਰਾਜਨੀਤਕ ਪਾਰਟੀ / From Wikipedia, the free encyclopedia
ਪੰਥਕ ਪਾਰਟੀ[1] 1940 ਦੇ ਲੱਗਭਗ ਬਣੀ ਇੱਕ ਰਾਜਨੀਤਿਕ ਪਾਰਟੀ ਸੀ ਜਿਹੜੀ ਕਿ ਸਿੱਖਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਸੀ। ਸਵਰਨ ਸਿੰਘ ਅਤੇ ਬਲਦੇਵ ਸਿੰਘ ਇਸ ਦੇ ਮੁੱਖ ਮੈਂਬਰ ਸਨ ਬਾਅਦ ਵਿੱਚ ਦੋਵੇਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।