![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/2a/Trip_of_Indira_Gandi_to_Iran.jpg/640px-Trip_of_Indira_Gandi_to_Iran.jpg&w=640&q=50)
ਸਵਰਨ ਸਿੰਘ
From Wikipedia, the free encyclopedia
ਸਵਰਨ ਸਿੰਘ ਇੱਕ ਭਾਰਤੀ ਰਾਜਨੇਤਾ ਸਨ। ਉਹ ਭਾਰਤ ਦੇ ਸਭ ਤੋਂ ਲੰਬੇ ਸਮੇਂ ਲਈ ਯੂਨੀਅਨ ਕੈਬਨਿਟ ਮੰਤਰੀ ਸਨ। ਉਹਨਾਂ ਨੇ ਬਲਦੇਵ ਸਿੰਘ ਨਾਲ ਮਿਲ ਕੇ ਪੰਥਕ ਪਾਰਟੀ ਬਣਾਈ। ਉਹ ਇਸ ਪਾਰਟੀ ਦੇ ਡਿਪਟੀ ਲੀਡਰ ਚੁਣੇ ਗਏ।
ਵਿਸ਼ੇਸ਼ ਤੱਥ ਸ. ਸਵਰਨ ਸਿੰਘ, ਜਨਮ ...
ਸ. ਸਵਰਨ ਸਿੰਘ | |
---|---|
ਜਨਮ | ਸਵਰਨ ਸਿੰਘ ਪੁਰੇਵਾਲ (1907-08-19)19 ਅਗਸਤ 1907 |
ਮੌਤ | 30 ਅਕਤੂਬਰ 1994(1994-10-30) (ਉਮਰ 87) |
ਮੌਤ ਦਾ ਕਾਰਨ | ਦਿਲ ਦਾ ਦੌਰਾ |
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤ |
ਅਲਮਾ ਮਾਤਰ | ਰਣਧੀਰ ਕਾਲਜ, ਕਪੂਰਥਲਾ, ਸਰਕਾਰੀ ਕਾਲਜ ਲਾਹੌਰ |
ਪੇਸ਼ਾ | ਰਾਜਨੇਤਾ |
ਸਰਗਰਮੀ ਦੇ ਸਾਲ | 1952–1975 |
ਜੀਵਨ ਸਾਥੀ | ਚਰਨ ਕੌਰ |
ਬੱਚੇ | ਪਰਮ ਪਨਾਗ, ਸਤਿ ਬੋਪਾਰਾਏ, ਇਕਬਾਲ ਸਿੱਧੂ, ਜਸਵਿੰਦਰ ਕੌਰ |
ਮਾਤਾ-ਪਿਤਾ | ਸ. ਪਰਤਾਪ ਸਿੰਘ ਪੁਰੇਵਾਲ |
ਬੰਦ ਕਰੋ
![Thumb image](http://upload.wikimedia.org/wikipedia/commons/thumb/2/2a/Trip_of_Indira_Gandi_to_Iran.jpg/320px-Trip_of_Indira_Gandi_to_Iran.jpg)