ਪੰਜਾਬ ਅਤੇ ਹਰਿਆਣਾ ਹਾਈਕੋਰਟ
From Wikipedia, the free encyclopedia
ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਸਥਿਤ ਹੈ ਇਸ ਦਾ ਅਧਿਕਾਰ ਖੇਤਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਹੈ। ਇਨਸਾਫ ਦਾ ਮਹਿਲਾ ਕਿਹਾ ਜਾਣ ਵਾਲੇ ਇਸ ਇਮਾਰਤ ਦਾ ਨਕਸ਼ਾ ਲ ਕਾਰਬੂਜ਼ੀਏ ਨੇ ਤਿਆਰ ਕੀਤਾ। ਇਸ ਹਾਈ ਕੋਰਟ ਦੇ ਜੱਜਾਂ ਦੀ ਪ੍ਰਵਾਨਿਤ ਗਿਣਤੀ 85 ਹੈ ਜਿਸ ਵਿੱਚ ਚੀਫ਼ ਜਸਟਿਸ ਸਮੇਤ 64 ਸਥਾਈ ਜੱਜ ਅਤੇ 21 ਵਧੀਕ ਜੱਜ ਸ਼ਾਮਲ ਹਨ। 14 ਸਤੰਬਰ 2023 ਤੱਕ, ਹਾਈ ਕੋਰਟ ਵਿੱਚ 58 ਜੱਜ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 36 ਸਥਾਈ ਅਤੇ 22 ਵਧੀਕ ਜੱਜ ਹਨ।[1]
ਵਿਸ਼ੇਸ਼ ਤੱਥ ਪੰਜਾਬ ਅਤੇ ਹਰਿਆਣਾ ਹਾਈਕੋਰਟ, ਸਥਾਪਨਾ ...
ਪੰਜਾਬ ਅਤੇ ਹਰਿਆਣਾ ਹਾਈਕੋਰਟ | |
---|---|
ਸਥਾਪਨਾ | 15 ਅਗਸਤ 1947; 76 ਸਾਲ ਪਹਿਲਾਂ (1947-08-15) |
ਅਧਿਕਾਰ ਖੇਤਰ | ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ |
ਟਿਕਾਣਾ | ਚੰਡੀਗੜ੍ਹ |
ਦੁਆਰਾ ਅਧਿਕਾਰਤ | ਭਾਰਤ ਦਾ ਸੰਵਿਧਾਨ |
ਨੂੰ ਅਪੀਲ | ਭਾਰਤ ਦੀ ਸੁਪਰੀਮ ਕੋਰਟ |
ਜੱਜ ਦਾ ਕਾਰਜਕਾਲ | 62 ਸਾਲ ਦੀ ਉਮਰ ਤੱਕ |
ਅਹੁਦਿਆਂ ਦੀ ਗਿਣਤੀ | 85 (64 ਪੱਕੇ, 21 ਵਾਧੂ) |
ਵੈੱਬਸਾਈਟ | ਪੰਜਾਬ ਅਤੇ ਹਰਿਆਣਾ ਹਾਈਕੋਰਟ |
ਮੁੱਖ ਜੱਜ | |
ਵਰਤਮਾਨ | ਰਿਤੂ ਬਾਹਰੀ (ਐਕਟਿੰਗ) |
ਤੋਂ | 14 ਅਕਤੂਬਰ 2023 |
ਬੰਦ ਕਰੋ