ਪੰਜ ਪੀਰ
From Wikipedia, the free encyclopedia
Remove ads
ਪੰਜ ਪੀਰ ਦੱਖਣੀ ਏਸ਼ੀਆ ਦੇ (ਖਾਸਕਰ ਪੰਜਾਬੀ) ਸਾਹਿਤ[1] ਵਿੱਚ ਅਕਸਰ ਮਿਲਦੇ ਪੰਜ ਸੂਫ਼ੀ ਸੰਤਾਂ ਨੂੰ ਕਿਹਾ ਜਾਂਦਾ ਹੈ। ਇਨ੍ਹਾਂ ਦੇ ਨਾਮ ਹਨ:
- ਖ਼ੁਆਜਾ ਖ਼ਿਜ਼ਰ
- ਬਾਬਾ ਫ਼ਰੀਦ ਸ਼ੁਕਰ ਗੰਜ (ਪਾਕਪਤਨ)
- ਬਹਾ ਉੱਦੀਨ ਜ਼ਕਰੀਆ (ਮੁਲਤਾਨ)
- ਸੱਯਦ ਜਲਾਲ ਉੱਦ ਦੀਨ ਸੁਰਖ਼ ਬੁਖ਼ਾਰੀ (ਉੱਚ)
- ਲਾਅਲ ਸ਼ਹਿਬਾਜ਼ ਕਲੰਦਰ (ਸਿਹਵਣ)
ਹਵਾਲੇ
Wikiwand - on
Seamless Wikipedia browsing. On steroids.
Remove ads