ਜਲਾਲ ਉੱਦ ਦੀਨ ਸੁਰਖ਼-ਪੋਸ਼ ਬੁਖ਼ਾਰੀ (Urdu: سید جلال الدین سرخ پوش بخاری ਅੰਦਾਜ਼ਨ 595-690 ਹਿਜਰੀ, 1199–1291 ਈਸਵੀ) ਸੂਫ਼ੀ ਸੰਤ ਸੀ। ਉਹ ਬਹਾ-ਉੱਦ-ਦੀਨ ਜ਼ਕਰੀਆ ਅਤੇ (ਸੁਹਰਾਵਰਦੀ ਸੂਫ਼ੀ ਸੰਪਰਦਾ) ਦਾ ਪੈਰੋਕਾਰ ਸੀ। ਹਿਜਰੀ ਕਲੰਡਰ ਦੇ 5 ਮਹੀਨੇ ਦੀ 19 ਤਾਰੀਖ 690 ਹਿਜਰੀ (20 ਮਈ 1291) ਨੂੰ ਉਚ, ਪੰਜਾਬ ਵਿੱਚ, 95 ਸਾਲ ਦੀ ਉਮਰ ਵਿੱਚ ਬੁਖਾਰੀ ਦੀ ਮੌਤ ਹੋ ਗਈ।[1]

ਵਿਸ਼ੇਸ਼ ਤੱਥ ਜਲਾਲ ਉੱਦ ਦੀਨ ਸੁਰਖ਼-ਪੋਸ਼ ਬੁਖ਼ਾਰੀ, ਮੀਰ ਸੁਰਖ਼, ਮੀਰ ਬਜੁਰਗ, ਮਖਦੂਮ-ਉਲ-ਆਜ਼ਮ, ਸੁਰਖ਼-ਪੋਸ਼, ਜਲਾਲ ਗੰਜ ...
ਜਲਾਲ ਉੱਦ ਦੀਨ ਸੁਰਖ਼-ਪੋਸ਼ ਬੁਖ਼ਾਰੀ
Thumb
ਜਲਾਲ ਉੱਦ ਦੀਨ ਬੁਖ਼ਾਰੀ ਦਾ ਮਕਬਰਾ
ਮੀਰ ਸੁਰਖ਼, ਮੀਰ ਬਜੁਰਗ, ਮਖਦੂਮ-ਉਲ-ਆਜ਼ਮ, ਸੁਰਖ਼-ਪੋਸ਼, ਜਲਾਲ ਗੰਜ
ਜਨਮਅੰਦਾਜ਼ਨ 595 ਹਿਜਰੀ (1199 ਈਸਵੀ)
ਬੁਖਾਰਾ
ਮੌਤਅੰਦਾਜ਼ਨ 690 ਹਿਜਰੀ (1291 ਈਸਵੀ)
ਉਚ
ਮਾਨ-ਸਨਮਾਨਇਸਲਾਮ (ਸੁਹਰਾਵਰਦੀ ਸੂਫ਼ੀ ਸੰਪਰਦਾ)
ਪ੍ਰਭਾਵਿਤ-ਹੋਏਬਹਾ-ਉੱਦ-ਦੀਨ ਜ਼ਕਰੀਆ
ਪ੍ਰਭਾਵਿਤ-ਕੀਤਾਦੱਖਣ ਏਸ਼ੀਆਈ ਸੂਫ਼ੀ
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.