ਨੌਦੁਰਗਾ
From Wikipedia, the free encyclopedia
px; padding:0px; margin:0px 0px 1em 1em; font-size:85%;"
| ਨੌਦੁਰਗਾ
|-
|
ਫਾਟਕ ![]() |
ਹਿੰਦੂ ਧਰਮ |
![]() |
ਇਹ ਸਫ਼ਾ ਛੇਤੀ ਮਿਟਾਏ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ “empty page”।
ਜ਼ਿੰਮੇਵਾਰ ਵਰਤੋਂਕਾਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਅਤੀਤ (ਆਖ਼ਰੀ ਤਬਦੀਲੀ), ਕਿਹੜੇ ਸਫ਼ੇ ਇੱਥੇ ਜੋੜਦੇ ਹਨ ਅਤੇ ਇਸਦੇ ਗੱਲ-ਬਾਤ ਸਫ਼ੇ ਦੀ ਜਾਂਚ ਜ਼ਰੂਰ ਕਰੋ।
|
|-
ਕੈਲਾਸ਼ ਪਰਬਤ ਦੇ ਧਿਆਨੀ ਦੀ ਅਰਧੰਗਣੀ ਮਾਂ ਸਤੀ ਪਾਰਬਤੀ ਨੂੰ ਹੀ ਸ਼ੈਲਪੁੱਤਰੀ, ਬ੍ਰਹਮਚਾਰਿਣੀ, ਚੰਦਰਘੰਟਾ, ਕੂਸ਼ਮਾਂਡਾ, ਕੰਦਮਾਤਾ, ਕਾਤਿਆਇਨੀ, ਕਾਲ ਰਾਤਰੀ, ਮਹਾਗੌਰੀ, ਸਿੱਧੀਦਾਤਰੀ ਆਦਿ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਵੀ ਮਾਂ ਦੇ ਅਨੇਕ ਨਾਮ ਹਨ ਜਿਵੇਂ ਦੁਰਗਾ, ਜਗਦੰਬਾ, ਅੰਬੇ, ਸ਼ੇਰਾਂਵਾਲੀ ਆਦਿ। ਇਹਨਾਂ ਦੇ ਦੋ ਪੁੱਤਰ ਹਨ ਗਣੇਸ਼ ਅਤੇ ਕਾਰਤੀਕਈ। ਇੱਥੇ ਪ੍ਰਸਤੁਤ ਹੈ ਮਾਤਾ ਦੇ ਨੌਂ ਅਵਤਾਰ ਦਾ ਵਰਣਨ।