ਚੰਦਰਘੰਟਾ
ਨੌਦੁਰਗਾ ਦਾ ਤੀਜਾ ਰੂਪ / From Wikipedia, the free encyclopedia
ਮਾਂ ਦੁਰਗਾਜੀ ਦੀ ਤੀਜੀ ਸ਼ਕਤੀ ਦਾ ਨਾਮ ਚੰਦਰਘੰਟਾ ਹੈ। ਨਰਾਤੇ ਉਪਾਸਨਾ ਵਿੱਚ ਤੀਜੇ ਦਿਨ ਦੀ ਪੂਜਾ ਦਾ ਬਹੁਤ ਜਿਆਦਾ ਮਹੱਤਵ ਹੈ ਅਤੇ ਇਸ ਦਿਨ ਇਹਨਾਂ ਦੇ ਵਿਗ੍ਰਹਿ ਦਾ ਪੂਜਨ-ਆਰਾਧਨ ਕੀਤਾ ਜਾਂਦਾ ਹੈ। ਇਸ ਦਿਨ ਸਾਧਕ ਦਾ ਮਨ ਮਣਿਪੂਰ ਚੱਕਰ ਵਿੱਚ ਪ੍ਰਵਿਸ਼ਟ ਹੁੰਦਾ ਹੈ।
ਮਾਂ ਚੰਦਰਘੰਟਾ ਦੀ ਕਿਰਪਾ ਨਾਲ ਨਿਰਾਲੀਆਂ ਵਸਤਾਂ ਦੇ ਦਰਸ਼ਨ ਹੁੰਦੇ ਹਨ, ਸੁੰਦਰ ਸੁਗੰਧੀਆਂ ਦਾ ਅਨੁਭਵ ਹੁੰਦਾ ਹੈ ਅਤੇ ਵਿਵਿਧ ਪ੍ਰਕਾਰ ਦੀਆਂ ਸੁੰਦਰ ਧੁਨੀਆਂ ਸੁਣਾਈਆਂ ਦਿੰਦੀਆਂ ਹਨ। ਇਹ ਪਲ ਸਾਧਕ ਲਈ ਅਤਿਅੰਤ ਸਾਵਧਾਨ ਰਹਿਣ ਦੇ ਹੁੰਦੇ ਹਨ।