ਕੈਲਾਸ਼ ਪਰਬਤ

ਤਿੱਬਤ ਵਿਚ ਸਥਿਤ ਇਕ ਪਰਬਤ ਸ਼੍ਰੇਣੀ ਹੈ From Wikipedia, the free encyclopedia

ਕੈਲਾਸ਼ ਪਰਬਤmap

ਕੈਲਾਸ਼ ਪਰਬਤ ਤਿੱਬਤ ਵਿੱਚ ਸਥਿਤ ਇੱਕ ਪਰਬਤ ਸ਼੍ਰੇਣੀ ਹੈ। ਇਸ ਦੇ ਪੱਛਮ ਅਤੇ ਦੱਖਣ ਵੱਲ ਮਾਨਸਰੋਵਰ ਅਤੇ ਰਕਸ਼ਾਤਲ ਝੀਲ ਹਨ। ਇੱਥੋਂ ਕਈ ਮਹੱਤਵਪੂਰਨ ਨਦੀਆਂ ਨਿਕਲਦੀਆਂ ਹਨ - ਬ੍ਰਹਮਪੁੱਤਰ, ਸਿੰਧੂ, ਸਤਲੁਜ਼ ਇਤਆਦਿ। ਹਿੰਦੂ ਧਰਮ ਵਿੱਚ ਇਸਨੂੰ ਪਵਿਤਰ ਮੰਨਿਆ ਗਿਆ ਹੈ।[1][2]

ਵਿਸ਼ੇਸ਼ ਤੱਥ ਕੈਲਾਸ਼ ਪਰਬਤ, ਉਚਾਈ ...
ਕੈਲਾਸ਼ ਪਰਬਤ
Thumb
ਕੈਲਾਸ਼, ਉੱਤਰੀ ਦ੍ਰਿੱਸ
ਉਚਾਈ6,638 m (21,778 ft)
ਬਹੁਤਾਤ1,319 m (4,327 ft)
ਸਥਿਤੀ
ਤਿੱਬਤ, ਚੀਨ
ਲੜੀਪਾਰਹਿਮਾਲਿਆ
ਗੁਣਕ31°4′0″N 81°18′45″E
ਚੜ੍ਹਾਈ
ਪਹਿਲੀ ਚੜ੍ਹਾਈਕੋਈ ਨਹੀਂ
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.