ਨੁਸਰਤ ਫ਼ਤਿਹ ਅਲੀ ਖ਼ਾਨ
ਪਾਕਿਸਤਾਨੀ ਸੰਗੀਤਕਾਰ, ਮੁੱਖ ਤੌਰ 'ਤੇ ਕੱਵਾਲੀ ਦੇ ਗਾਇਕ (1948-1997) / From Wikipedia, the free encyclopedia
ਨੁਸਰਤ ਫ਼ਤਿਹ ਅਲੀ ਖ਼ਾਨ (13 ਅਕਤੂਬਰ 1948- 16 ਅਗਸਤ 1997) ਪਾਕਿਸਤਾਨ ਦੇ ਇੱਕ ਗਾਇਕ ਅਤੇ ਸੰਗੀਤਕਾਰ ਸਨ। ਇਹਨਾਂ ਨੇ ਫ਼ਿਲਮਾਂ ਵਿੱਚ ਗਾਇਆ। ਇਹਨਾਂ ਦਾ ਜਨਮ ਪੰਜਾਬ, ਪਾਕਿਸਤਾਨ ਦੇ ਵਿੱਚ ਹੋਇਆ। ਇਹਨਾਂ ਨੇ ਕਰੀਬ 40 ਦੇਸ਼ਾਂ ਵਿੱਚ ਆਪਣੇ ਕਨਸਰਟ ਕੀਤੇ। ਉਹ ਆਵਾਜ਼ ਦੀ ਅਸਾਧਾਰਣ ਰੇਂਜ ਵਾਲੀਆਂ ਖੂਬੀਆਂ ਦਾ ਮਾਲਕ ਸੀ।[1][2] ਇਹਨਾਂ ਦਾ ਨਾ ਗਿਨਿਜ ਬੁਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ। 13 ਅਕਤੂਬਰ 2015 ਨੂੰ ਉਹਨਾਂ ਦੇ ਜਨਮ ਦਿਨ ਉੱਪਰ ਗੂਗਲ ਨੇ ਉਹਨਾਂ ਨੂੰ ਇੱਕ ਡੂਡਲ ਬਣਾ ਸ਼ਰਧਾਂਜਲੀ ਭੇਂਟ ਕੀਤੀ।[3]
ਵਿਸ਼ੇਸ਼ ਤੱਥ ਉਸਤਾਦ ਹੁਜ਼ਾਇਫਾ ਅਵੈਸ, ਜਨਮ ...
ਉਸਤਾਦ ਹੁਜ਼ਾਇਫਾ ਅਵੈਸ | |
---|---|
ਨਫ਼ਾਕ | |
![]() ਖ਼ਾਨ ਰਾਇਲ ਅਲਬਰਟ ਹਾਲ ਵਿੱਚ | |
ਜਨਮ | ਪਰਵੇਜ਼ ਫ਼ਤਿਹ ਅਲੀ ਖ਼ਾਨ (1948-10-13)13 ਅਕਤੂਬਰ 1948 |
ਮੌਤ | 16 ਅਗਸਤ 1997(1997-08-16) (ਉਮਰ 48) |
ਹੋਰ ਨਾਮ | ਸ਼ਹਿਨਸ਼ਾਹ-ਏ-ਕਵਾਲੀ |
ਪੇਸ਼ਾ |
|
ਜੀਵਨ ਸਾਥੀ |
ਨਹੀਦ ਨੁਸਰਤ (ਵਿ. 1979) |
ਬੱਚੇ | 1 |
ਮਾਤਾ-ਪਿਤਾ |
|
ਰਿਸ਼ਤੇਦਾਰ |
|
ਸੰਗੀਤਕ ਕਰੀਅਰ | |
ਵੰਨਗੀ(ਆਂ) |
|
ਸਾਜ਼ | |
ਸਾਲ ਸਰਗਰਮ | 1964 – 1997 |
ਬੰਦ ਕਰੋ