ਟੰਬਲਰ
From Wikipedia, the free encyclopedia
ਟੰਬਲਰ (ਲੋਗੋ ਮੁਤਾਬਕ tumblr. ਹੈ) ਇੱਕ ਮਾਈਕਰੋਬਲਾਗਿੰਗ ਪਲੇਟਫ਼ਾਰਮ ਅਤੇ ਸਮਾਜਕ ਮੇਲ-ਜੋਲ ਵਾਲੀ ਵੈੱਬਸਾਈਟ ਹੈ ਜੀਹਨੂੰ ਡੇਵਿਡ ਕਾਰਪ ਨੇ ਥਾਪਿਆ ਸੀ ਅਤੇ ਜੀਹਦੀ ਮਾਲਕ ਯਾਹੂ ਹੈ। ਇਸ ਸੇਵਾ ਰਾਹੀਂ ਵਰਤੋਂਕਾਰ ਇੱਕ ਛੋਟੇ ਅਕਾਰ ਦੇ ਬਲਾਗ ਉੱਤੇ ਮਲਟੀਮੀਡੀਆ ਅਤੇ ਹੋਰ ਸਮੱਗਰੀ ਪਾ ਸਕਦੇ ਹਨ। ਵਰਤੋਂਕਾਰ ਹੋਰ ਵਰਤੋਂਕਾਰਾਂ ਦੇ ਬਲਾਗਾਂ ਦੇ ਪਿੱਛੇ ਲੱਦ ਸਕਦੇ ਹਨ ਅਤੇ ਆਪਣੇ ਬਲਾਗਾਂ ਨੂੰ ਨਿੱਜੀ ਵੀ ਬਣਾ ਸਕਦੇ ਹਨ।[3][4]
![](http://upload.wikimedia.org/wikipedia/commons/thumb/4/4a/Commons-logo.svg/30px-Commons-logo.svg.png)
ਵਿਕੀਮੀਡੀਆ ਕਾਮਨਜ਼ ਉੱਤੇ ਟੰਬਲਰ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਵਪਾਰ ਦੀ ਕਿਸਮ, ਸਥਾਪਨਾ ਕੀਤੀ ...
![]() | |
ਵਪਾਰ ਦੀ ਕਿਸਮ | ਸਹਾਇਕ |
---|---|
ਸਥਾਪਨਾ ਕੀਤੀ | ਫ਼ਰਵਰੀ 2007[1] |
ਮੁੱਖ ਦਫ਼ਤਰ | ਨਿਊਯਾਰਕ ਸ਼ਹਿਰ, ਸੰਯੁਕਤ ਰਾਜ[2] |
ਮਾਲਕ | ਯਾਹੂ |
ਸੰਸਥਾਪਕ | ਡੇਵਿਡ ਕਾਰਪ |
ਉਦਯੋਗ | ਮਾਈਕਰੋਬਲਾਗਿੰਗ, ਸਮਾਜਕ ਮੇਲ-ਜੋਲ ਸੇਵਾ |
ਕਰਮਚਾਰੀ | 276 (ਜੁਲਾਈ 2014 ਤੱਕ)[1] |
ਵੈੱਬਸਾਈਟ | tumblr |
ਬੰਦ ਕਰੋ