![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/82/Yahoo_Headquarters.jpg/640px-Yahoo_Headquarters.jpg&w=640&q=50)
ਯਾਹੂ!
From Wikipedia, the free encyclopedia
ਯਾਹੂ! ਇਨਕੌਰਪੋਰੇਟਡ ਇੱਕ ਅਮਰੀਕੀ ਮਲਟੀਨੈਸ਼ਨਲ ਇੰਟਰਨੈੱਟ ਕਾਰਪੋਰੇਸ਼ਨ ਹੈ ਜਿਸਦੇ ਮੁੱਖ ਦਫ਼ਤਰ ਕੈਲੇਫ਼ੋਰਨੀਆ ਵਿੱਚ ਸਨਵੇਲ ਵਿਖੇ ਹਨ। ਇਹ ਦੁਨੀਆ ਭਰ ਵਿੱਚ ਆਪਣੇ ਵੈੱਬ ਪੋਰਟਲ, ਸਰਚ ਇੰਜਣ ਯਾਹੂ ਸਰਚ, ਅਤੇ ਹੋਰ ਸੇਵਾਵਾਂ, ਯਾਹੂ ਡਾਇਰੈਕਟਰੀ, ਯਾਹੂ ਮੇਲ, ਯਾਹੂ ਖ਼ਬਰਾਂ, ਯਾਹੂ ਫ਼ਾਇਨਾਂਸ, ਯਾਹੂ ਗਰੁੱਪ, ਯਾਹੂ ਜਵਾਬ, ਇਸ਼ਤਿਹਾਰ, ਆਨਲਾਈਨ ਨਕਸ਼ੇ ਆਦਿ ਲਈ ਜਾਣੀ ਜਾਂਦੀ ਹੈ। ਇਹ ਅਮਰੀਕਾ ਦੀਆਂ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਹੈ।[3] ਖ਼ਬਰ ਸਰੋਤਾਂ ਮੁਤਾਬਕ ਮੋਟੇ ਤੌਰ ਤੇ 700 ਮਿਲੀਅਨ ਲੋਕ ਹਰ ਮਹੀਨੇ ਯਾਹੂ ਵੈੱਬਸਾਈਟਾਂ ਤੇ ਫੇਰੀ ਪਾਉਂਦੇ ਹਨ।[4][5]
ਵਿਸ਼ੇਸ਼ ਤੱਥ ਕਿਸਮ, ਵਪਾਰਕ ਵਜੋਂ ...
![]() | |
![]() ਯਾਹੂ! ਦਾ ਮੁੱਖ ਦਫ਼ਤਰ | |
ਕਿਸਮ | ਪਬਲਿਕ |
---|---|
ਵਪਾਰਕ ਵਜੋਂ | ਨੈਸਡੈਕ: YHOO NASDAQ-100 Component S&P 500 Component |
ਉਦਯੋਗ | ਇੰਟਰਨੈੱਟ ਕੰਪਿਊਟਰ ਸਾਫ਼ਟਵੇਅਰ ਵੈੱਬ ਸਰਚ ਇੰਜਨ |
ਸਥਾਪਨਾ | ਜਨਵਰੀ 1994 (1994-01) (ਬਤੌਰ ਜੈਰੀ ਅਤੇ ਡੇਵਿਡ ਦੀ ਵਰਲਡ ਵਾਈਡ ਵੈੱਬ ਗਾਈਡ) ਮਾਰਚ 1995 (1995-03) (ਬਤੌਰ ਯਾਹੂ!) |
ਸੰਸਥਾਪਕ | ਜੈਰੀ ਯੈਂਗ, ਡੇਵਿਡ ਫ਼ੀਲੋ |
ਮੁੱਖ ਦਫ਼ਤਰ | ਸਨਵੇਲ, ਕੈਲੇਫ਼ੋਰਨੀਆ , ਅਮਰੀਕਾ |
ਸੇਵਾ ਦਾ ਖੇਤਰ | ਆਲਮੀ |
ਮੁੱਖ ਲੋਕ | ਮੇਨਾਰਡ ਵੈੱਬ[1] (ਚੇਅਰਮੈਨ) ਮਰੀਸਾ ਮੇਅਰ (CEO) ਡੇਵਿਡ ਫ਼ੀਲੋ (ਚੀਫ਼ ਯਾਹੂ) |
ਉਤਪਾਦ | See Yahoo! products |
ਕਮਾਈ | ![]() |
ਸੰਚਾਲਨ ਆਮਦਨ | ![]() |
ਸ਼ੁੱਧ ਆਮਦਨ | ![]() |
ਕੁੱਲ ਸੰਪਤੀ | ![]() |
ਕੁੱਲ ਇਕੁਇਟੀ | ![]() |
ਕਰਮਚਾਰੀ | 12,200 (ਦਿਸੰਬਰ 2013)[2] |
ਸਹਾਇਕ ਕੰਪਨੀਆਂ | Yahoo! subsidiaries |
ਵੈੱਬਸਾਈਟ | www |
ਬੰਦ ਕਰੋ
![Thumb image](http://upload.wikimedia.org/wikipedia/commons/thumb/6/69/Bhagmane_Tech_Park.jpg/640px-Bhagmane_Tech_Park.jpg)
ਯਾਹੂ ਜਨਵਰੀ 1994 ਵਿੱਚ ਜੈਰੀ ਯੈਂਗ ਅਤੇ ਡੇਵਿਡ ਫ਼ੀਲੋ ਨੇ ਕਾਇਮ ਕੀਤੀ ਸੀ ਅਤੇ 1 ਮਾਰਚ 1995 ਨੂੰ ਇਹ ਇਨਕੌਰਪੋਰੇਟਡ ਹੋਈ। ਯਾਹੂ ਈ-ਮੇਲ ਲਈ ਇੱਕ ਪ੍ਰਸਿੱਧ ਵੈੱਬਸਾਈਟ ਹੈ।