ਙ
From Wikipedia, the free encyclopedia
ਙ ਗੁਰਮੁਖੀ ਵਰਣ ਮਾਲਾ ਦਾ ਦਸਵਾਂ ਅੱਖਰ ਹੈ। ਇਸ ਅਨੁਨਾਸ਼ਿਕ ਵਿਅੰਜਨ ਅੱਖਰ ਦੀ ਵਰਤੋਂ ਹੁਣ ਲਗਪਗ ਬੰਦ ਹੋ ਗਈ ਹੈ। ਇਹਦੀ ਥਾਂ ਗ ਨੇ ਲੈ ਲਈ ਹੈ।