ਘ
From Wikipedia, the free encyclopedia
ਘ ਗੁਰਮੁਖੀ ਵਰਣ ਮਾਲਾ ਦਾ ਨੌਵਾਂ ਅੱਖਰ ਹੈ। ਪੰਜਾਬੀ ਵਿੱਚ ਇਸ ਦੀ ਆਪਣੀ ਧੁਨੀ ਨਿਸਚਿਤ ਨਹੀਂ। ਇਹ ਸਥਿਤੀ ਅਨੁਸਾਰ ਦੋ ਧੁਨੀਆਂ /ਕ/ ਅਤੇ /ਗ/ ਵਿੱਚੋਂ ਕਿਸੇ ਇੱਕ ਦਾ ਵਾਹਕ ਹੁੰਦਾ ਹੈ। ਅੱਡਰੀ ਗੱਲ ਇਹ ਕਿ ਇਹ ਢੁਕਵੀਂ ਧੁਨੀ ਨੂੰ ਉੱਚੀ ਜਾਂ ਨੀਵੀਂ ਸੁਰ ਨਾਲ ਉੱਚਾਰਨ ਦਾ ਪਤਾ ਦਿੰਦਾ ਹੈ।