ਕੇਨਡਾਇਸ ਰੇਨੇ ਕਿੰਗ[1] (ਮੂਰਤੀ ਐਕਕੋਲੋ) ਇੱਕ ਅਮਰੀਕੀ ਅਦਾਕਾਰਾ, ਗਾਇਕਾ ਅਤੇ ਗੀਤਕਾਰ ਹੈ। ਉਸਨੂੰ ਸੀ.ਡਬਲਿਊ. ਦੀ ਟੀ.ਵੀ. ਸੀਰੀਜ਼ ਦ ਵੈਮਪਾਇਰ ਡਾਇਰੀਜ਼ ਵਿੱਚ ਕੇਰੋਲਿਨ ਫ਼ੋਰਬਸ ਦੀ ਭੂਮਿਕਾ ਵਜੋਂ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਕੇਨਡਾਇਸ ਕਿੰਗ, ਜਨਮ ...
ਕੇਨਡਾਇਸ ਕਿੰਗ |
---|
King in 2015 |
ਜਨਮ | ਕੇਨਡਾਇਸ ਰੇਨੇ ਅਕੋਲਾ (1987-05-13) ਮਈ 13, 1987 (ਉਮਰ 37)
|
---|
ਸਿੱਖਿਆ | ਲੇਕ ਹਾਈਲੈਂਡ ਪ੍ਰੇਪਾਰੇਟਰੀ ਸਕੂਲ |
---|
ਪੇਸ਼ਾ | |
---|
ਸਰਗਰਮੀ ਦੇ ਸਾਲ | 2006–ਹੁਣ |
---|
ਜੀਵਨ ਸਾਥੀ |
|
---|
ਬੱਚੇ | 1 |
---|
ਬੰਦ ਕਰੋ