ਟੈਕਸਸ
From Wikipedia, the free encyclopedia
ਟੈਕਸਸ ਸੰਯੁਕਤ ਰਾਜ ਅਮਰੀਕਾ ਦੇ ਪੰਜਾਹ ਰਾਜਾਂ ਵਿੱਚੋਂ ਦੂਜਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਰਾਜ ਹੈ ਅਤੇ 48 ਇਕਸਾਰ ਵਸੇ ਰਾਜਾਂ ਵਿੱਚੋਂ ਸਭ ਤੋਂ ਵੱਡਾ। ਇਹ ਪੱਛਮ-ਦੱਖਣ ਕੇਂਦਰੀ ਸੰਯੁਕਤ ਰਾਜ ਵਿੱਚ ਸਥਿਤ ਹੈ,[9] ਜਿਸਦੀਆਂ ਅੰਤਰਰਾਸ਼ਟਰੀ ਹੱਦਾਂ ਦੱਖਣ ਵੱਲ ਮੈਕਸੀਕੋ ਦੇ ਰਾਜਾਂ ਚਿਊਆਊਆ, ਕੋਆਊਈਲਾ, ਨੁਏਵੋ ਲੇਓਨ ਅਤੇ ਤਮਾਊਲੀਪਾਸ ਨਾਲ਼ ਅਤੇ ਅੰਦਰੂਨੀ ਹੱਦਾਂ ਸੰਯੁਕਤ ਰਾਜਾਂ; ਪੱਛਮ ਵੱਲ ਨਿਊ ਮੈਕਸੀਕੋ, ਉੱਤਰ ਵੱਲ ਓਕਲਾਹੋਮਾ, ਉੱਤਰ-ਪੂਰਬ ਵੱਲ ਅਰਕਾਂਸਸ ਅਤੇ ਪੂਰਬ ਵੱਲ ਲੂਈਜ਼ੀਆਨਾ ਨਾਲ਼ ਲੱਗਦੀਆਂ ਹਨ। ਇਸ ਦਾ ਖੇਤਰਫਲ 268,820 ਵਰਗ ਕਿ.ਮੀ. ਹੈ ਅਤੇ ਅਬਾਦੀ 2.61 ਕਰੋੜ ਹੈ।[10]
ਵਿਸ਼ੇਸ਼ ਤੱਥ
ਟੈਕਸਸ ਦਾ ਰਾਜ State of Texas | |||||
| |||||
ਉੱਪ-ਨਾਂ: ਲੋਨ ਸਟਾਰ ਰਾਜ | |||||
ਮਾਟੋ: ਦੋਸਤੀ | |||||
ਦਫ਼ਤਰੀ ਭਾਸ਼ਾਵਾਂ | ਕੋਈ ਅਧਿਕਾਰਕ ਭਾਸ਼ਾ ਨਹੀਂ | ||||
ਬੋਲੀਆਂ | ਅੰਗਰੇਜ਼ੀ 68.7% ਸਪੇਨੀ 27.0%[1] | ||||
ਵਸਨੀਕੀ ਨਾਂ | ਟੈਕਸਨ ਟੈਕਸੀਅਨ ਟੈਕਸਸੀ | ||||
ਰਾਜਧਾਨੀ | ਆਸਟਿਨ | ||||
ਸਭ ਤੋਂ ਵੱਡਾ ਸ਼ਹਿਰ | ਹੂਸਟਨ | ||||
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਡਾਲਸ–ਫ਼ੋਰਟ ਵਰਦ[2] | ||||
ਰਕਬਾ | ਸੰਯੁਕਤ ਰਾਜ ਵਿੱਚ ਦੂਜਾ ਦਰਜਾ | ||||
- ਕੁੱਲ | 268,581[3] sq mi (696,241 ਕਿ.ਮੀ.੨) | ||||
- ਚੁੜਾਈ | 773[4] ਮੀਲ (1,244 ਕਿ.ਮੀ.) | ||||
- ਲੰਬਾਈ | 790 ਮੀਲ (1,270 ਕਿ.ਮੀ.) | ||||
- % ਪਾਣੀ | 2.5 | ||||
- ਵਿਥਕਾਰ | 25° 50′ N to 36° 30′ N | ||||
- ਲੰਬਕਾਰ | 93° 31′ W to 106° 39′ W | ||||
ਅਬਾਦੀ | ਸੰਯੁਕਤ ਰਾਜ ਵਿੱਚ ਦੂਜਾ ਦਰਜਾ | ||||
- ਕੁੱਲ | 26,059,203 (2012 ਦਾ ਅੰਦਾਜ਼ਾ)[5] | ||||
- ਘਣਤਾ | 98.1/sq mi (37.9/km2) ਸੰਯੁਕਤ ਰਾਜ ਵਿੱਚ 26ਵਾਂ ਦਰਜਾ | ||||
ਉਚਾਈ | |||||
- ਸਭ ਤੋਂ ਉੱਚੀ ਥਾਂ | Guadalupe Peak[6][7][8] 8,751 ft (2667.4 m) | ||||
- ਔਸਤ | 1,700 ft (520 m) | ||||
- ਸਭ ਤੋਂ ਨੀਵੀਂ ਥਾਂ | ਮੈਕਸੀਕੋ ਦੀ ਖਾੜੀ[7] sea level | ||||
ਸੰਘ ਵਿੱਚ ਪ੍ਰਵੇਸ਼ | 29 ਦਸੰਬਰ 1845 (28ਵਾਂ) | ||||
ਰਾਜਪਾਲ | ਰਿਕ ਪੈਰੀ (R) | ||||
ਲੈਫਟੀਨੈਂਟ ਰਾਜਪਾਲ | ਡੇਵਿਡ ਡਿਊਹਰਸਟ (R) | ||||
ਵਿਧਾਨ ਸਭਾ | ਟੈਕਸਸ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
ਸੰਯੁਕਤ ਰਾਜ ਸੈਨੇਟਰ | ਜਾਨ ਕਾਰਨਿਨ (R) ਟੈੱਡ ਕਰੂਜ਼ (R) | ||||
ਸੰਯੁਕਤ ਰਾਜ ਸਦਨ ਵਫ਼ਦ | 24 ਗਣਤੰਤਰੀ, 12 ਲੋਕਤੰਤਰੀ (list) | ||||
ਸਮਾਂ ਜੋਨਾਂ | |||||
- ਰਾਜ ਦਾ ਬਹੁਤਾ ਹਿੱਸਾ | ਕੇਂਦਰੀ: UTC −6/−5 | ||||
- ਪੱਛਮੀ ਟੈਕਸਸ ਦੀ ਨੋਕ | ਪਹਾੜੀ: UTC −7/−6 | ||||
ਛੋਟੇ ਰੂਪ | TX Tex. US-TX | ||||
ਵੈੱਬਸਾਈਟ | www | ||||
ਬੰਦ ਕਰੋ