ਕੇ ਐਮ ਮੁਨਸ਼ੀ
From Wikipedia, the free encyclopedia
ਕਨਹੀਆਲਾਲ ਮਾਣਿਕਲਾਲ ਮੁਨਸ਼ੀ,[1] ਆਮ ਪ੍ਰਚਲਿਤ ਕੁਲਪਤੀ ਡਾ. ਕੇ ਐਮ ਮੁਨਸ਼ੀ (29 ਦਸੰਬਰ 1887 - 8 ਫਰਵਰੀ 1971) ਭਾਰਤ ਦੇ ਆਜ਼ਾਦੀ ਸੰਗਰਾਮੀ, ਰਾਜਨੇਤਾ, ਗੁਜਰਾਤੀ ਅਤੇ ਹਿੰਦੀ ਦੇ ਨਾਮੀ ਸਾਹਿਤਕਾਰ ਅਤੇ ਸਿੱਖਿਆਵਿਦ ਸਨ। ਉਹਨਾਂ ਨੇ ਭਾਰਤੀ ਵਿਦਿਆ ਭਵਨ ਦੀ ਸਥਾਪਨਾ ਕੀਤੀ।
ਵਿਸ਼ੇਸ਼ ਤੱਥ ਕੇ ਐਮ ਮੁਨਸ਼ੀ, ਜਨਮ ...
ਕੇ ਐਮ ਮੁਨਸ਼ੀ | |
---|---|
![]() ਕੇ ਐਮ ਮੁਨਸ਼ੀ ਆਪਣੇ ਸਠਵਿਆਂ ਦੇ ਸ਼ੁਰੂ ਵਿੱਚ | |
ਜਨਮ | 30 ਦਸੰਬਰ 1887 ਭਰੂਚ, ਬੰਬੇ ਪ੍ਰੈਜੀਡੈਂਸੀ, ਬਰਤਾਨਵੀ ਰਾਜ |
ਮੌਤ | 8 ਫਰਵਰੀ 1971(1971-02-08) (ਉਮਰ 83) |
ਪੇਸ਼ਾ | ਆਜ਼ਾਦੀ ਘੁਲਾਟੀਏ, ਰਾਜਨੀਤੀਵਾਨ, ਵਕੀਲ, ਲੇਖਕ |
ਲਈ ਪ੍ਰਸਿੱਧ | ਸੰਸਥਾਪਕ ਭਾਰਤੀ ਵਿੱਦਿਆ ਭਵਨ (1938) ਗ੍ਰਹਿ ਮੰਤਰੀ ਬੰਬਈ ਸਟੇਟ (1937-40) Agent-General of।ndia in ਹੈਦਰਾਬਾਦ ਸਟੇਟ ਵਿੱਚ ਭਾਰਤ ਦੇ ਏਜੰਟ-ਜਨਰਲ (1948) ਮੈਂਬਰ ਭਾਰਤ ਦੀ ਸੰਵਿਧਾਨ ਸਭਾ ਸੰਸਦ ਮੈਂਬਰ ਖੇਤੀਬਾੜੀ ਅਤੇ ਖੁਰਾਕ ਮੰਤਰੀ (1952-53) ਉੱਤਰ ਪ੍ਰਦੇਸ਼ ਦੇ ਰਾਜਪਾਲ (1952-57) |
ਰਾਜਨੀਤਿਕ ਦਲ | ਸਵਰਾਜ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸੁਤੰਤਰ ਪਾਰਟੀ, ਜਨ ਸੰਘ |
ਜੀਵਨ ਸਾਥੀ | ਅਤਿਲਕਸ਼ਮੀ ਪਾਠਕ, ਲੀਲਾਵਤੀ ਸੇਠ |
ਬੱਚੇ | ਜਗਦੀਸ਼ ਮੁਨਸ਼ੀ, ਸਰਲਾ ਸੇਠ, ਊਸ਼ਾ ਰਘੂਪਤੀ, ਲਤਾ ਮੁਨਸ਼ੀ, ਗਿਰੀਸ਼ ਮੁਨਸ਼ੀ |
ਬੰਦ ਕਰੋ