ਕਵੀਨਜ਼ਲੈਂਡ
From Wikipedia, the free encyclopedia
From Wikipedia, the free encyclopedia
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.
23°0′S 143°0′E ਕਵੀਨਜ਼ਲੈਂਡ (ਛੋਟਾ ਰੂਪ Qld) ਆਸਟਰੇਲੀਆ ਦਾ ਦੂਜਾ ਸਭ ਤੋਂ ਵੱਡਾ ਅਤੇ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਉੱਤਰੀ ਰਾਜਖੇਤਰ, ਦੱਖਣ-ਪੱਛਮ ਵੱਲ ਸਾਊਥ ਆਸਟਰੇਲੀਆ ਅਤੇ ਦੱਖਣ ਵੱਲ ਨਿਊ ਸਾਊਥ ਵੇਲਜ਼ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਇਸ ਨਾਲ਼ ਮੂੰਗਾ-ਚਟਾਨ ਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਲੱਗਦੇ ਹਨ। ਇਸ ਦੀ ਅਬਾਦੀ 4,580,700 ਹੈ ਜੋ ਤਟ ਕੋਲ ਬਹੁਤ ਸੰਘਣੀ ਹੈ ਅਤੇ ਖ਼ਾਸ ਕਰ ਕੇ ਰਾਜ ਦੇ ਦੱਖਣ-ਪੂਰਬ ਵਿੱਚ।
ਕਵੀਨਜ਼ਲੈਂਡ | |||||
| |||||
ਨਾਅਰਾ ਜਾਂ ਉਪਨਾਮ: ਖੇੜਾ ਰਾਜ | |||||
ਮਾਟੋ: Audax at Fidelis (ਗੁਸਤਾਖ਼ ਪਰ ਵਫ਼ਾਦਾਰ) | |||||
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ | |||||
ਰਾਜਧਾਨੀ | ਬ੍ਰਿਸਬੇਨ | ||||
---|---|---|---|---|---|
ਵਾਸੀ ਸੂਚਕ | ਕਵੀਨਜ਼ਲੈਂਡੀ, ਬਨਾਨਾ ਬੈਂਡਰ (ਬੋਲਚਾਲ ਵਿੱਚ) | ||||
ਸਰਕਾਰ | ਸੰਵਿਧਾਨਕ ਬਾਦਸ਼ਾਹੀ | ||||
- ਰਾਜਪਾਲ | ਪੈਨੀਲੋਪ ਵੈਨਜ਼ਲੀ | ||||
- ਮੁਖੀ | ਕੈਂਪਬੈੱਲ ਨਿਊਮੈਨ (ਲਿਬਰਲ ਰਾਸ਼ਟਰੀ ਪਾਰਟੀ) | ||||
ਆਸਟਰੇਲੀਆਈ ਰਾਜ | |||||
- ਸਵੈ-ਪ੍ਰਸ਼ਾਸਤ ਬਸਤੀ | 6 ਜੂਨ 1859 | ||||
- ਰਾਜਕਰਨ | 1901 | ||||
- ਆਸਟਰੇਲੀਆ ਅਧੀਨਿਯਮ | 3 ਮਾਰਚ 1986 | ||||
ਖੇਤਰਫਲ | |||||
- ਕੁੱਲ | 18,52,642 km2 (ਦੂਜਾ) 7,15,309 sq mi | ||||
- ਥਲ | 17,30,648 km2 6,68,207 sq mi | ||||
- ਜਲ | 1,21,994 km2 (6.58%) 47,102 sq mi | ||||
ਅਬਾਦੀ (End of March 2012[1]) | |||||
- ਅਬਾਦੀ | 4,537,700 (ਤੀਜਾ) | ||||
- ਘਣਤਾ | 2.61/km2 (ਪੰਜਵਾਂ) 6.8 /sq mi | ||||
ਉਚਾਈ | |||||
- ਸਭ ਤੋਂ ਵੱਧ | ਮਾਊਂਟ ਬਾਰਟਲ ਫ਼ਰੈਰ 1,622 m (5,321 ft) | ||||
ਕੁੱਲ ਰਾਜ ਉਪਜ (2010–11) | |||||
- ਉਪਜ ($m) | $251,616[2] (ਤੀਜਾ) | ||||
- ਪ੍ਰਤੀ ਵਿਅਕਤੀ ਉਪਜ | $55,414 (5ਵਾਂ) | ||||
ਸਮਾਂ ਜੋਨ | UTC+10 (AEST) | ||||
ਸੰਘੀ ਪ੍ਰਤੀਨਿਧਤਾ | |||||
- ਸਦਨ ਸੀਟਾਂ | 30 | ||||
- ਸੈਨੇਟ ਸੀਟਾਂ | 12 | ||||
ਛੋਟਾ ਰੂਪ | |||||
- ਡਾਕ | QLD | ||||
- ISO 3166-2 | AU-QLD | ||||
ਨਿਸ਼ਾਨ | |||||
- ਫੁੱਲ | ਕੁੱਕਟਾਊਨ ਆਰਕਿਡ (Dendrobium phalaenopsis)[3] | ||||
- ਜਾਨਵਰ | ਕੋਆਲਾ (Phascolarctos cinereus) | ||||
- ਪੰਛੀ | ਬ੍ਰੋਲਗਾ(Grus rubicunda) | ||||
- ਮੱਛੀ | ਬੈਰੀਅਰ ਰੀਫ਼ ਐਨੀਮੋਨੀਮੱਛੀ (Amphiprion akindynos) | ||||
- ਨਗ | ਨੀਲਮ | ||||
- ਰੰਗ | ਉਨਾਬੀ[4] | ||||
ਵੈੱਬਸਾਈਟ | www.qld.gov.au |