ਨਿਊ ਸਾਊਥ ਵੇਲਜ਼
From Wikipedia, the free encyclopedia
From Wikipedia, the free encyclopedia
ਨਿਊ ਸਾਊਥ ਵੇਲਜ਼ | |||||
| |||||
ਨਾਅਰਾ ਜਾਂ ਉਪਨਾਮ: ਪਹਿਲਾ ਰਾਜ, ਮੁਖੀ ਰਾਜ | |||||
ਮਾਟੋ: "Orta Recens Quam Pura Nites" (ਨਵੇਂ ਉੱਠੇ ਹੋਏ, ਕਿੰਨਾ ਤੇਜ਼ ਚਮਕ ਰਿਹਾਂ) | |||||
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ | |||||
ਰਾਜਧਾਨੀ | ਸਿਡਨੀ | ||||
---|---|---|---|---|---|
ਵਾਸੀ ਸੂਚਕ | ਨਿਊ ਸਾਊਥ ਵੇਲਜ਼ੀ[1][2] | ||||
ਸਰਕਾਰ | ਸੰਵਿਧਾਨਕ ਬਾਦਸ਼ਾਹੀ | ||||
- ਰਾਜਪਾਲ | ਮਾਰੀ ਬਸ਼ੀਰ | ||||
- ਮੁਖੀ | ਬੈਰੀ ਓ'ਫ਼ਾਰਲ (ਲਿਬਰਲ ਪਾਰਟੀ) | ||||
ਆਸਟਰੇਲੀਆਈ ਰਾਜ | |||||
- ਬਸਤੀ ਵਜੋਂ ਸਥਾਪਤ | 26 ਜਨਵਰੀ 1788 | ||||
- ਜ਼ੁੰਮੇਵਾਰ ਸਰਕਾਰ | 1856 | ||||
- ਰਾਜ ਬਣਿਆ | 1 ਜਨਵਰੀ 1901 | ||||
- ਆਸਟਰੇਲੀਆ ਅਧਿਨਿਯਮ | 3 ਮਾਰਚ 1986 | ||||
ਖੇਤਰਫਲ | |||||
- ਕੁੱਲ | 8,09,444 km2 (5ਵਾਂ) 3,12,528 sq mi | ||||
- ਥਲ | 8,00,642 km2 3,09,130 sq mi | ||||
- ਜਲ | 8,802 km2 (1.09%) 3,398 sq mi | ||||
ਅਬਾਦੀ (ਮਾਰਚ 2002 ਦਾ ਅੰਤ[3]) | |||||
- ਅਬਾਦੀ | 7,272,800 (ਪਹਿਲਾ) | ||||
- ਘਣਤਾ | 9.12/km2 (ਤੀਜਾ) 23.6 /sq mi | ||||
ਉਚਾਈ | |||||
- ਸਭ ਤੋਂ ਵੱਧ | ਮਾਊਂਟ ਕੋਸੀਊਜ਼ਕੋ 2,228 m (7,310 ft) | ||||
ਕੁੱਲ ਰਾਜ ਉਪਜ (2010-11) | |||||
- ਉਪਜ ($m) | $419.9 ਬਿਲੀਅਨ[4] (ਪਹਿਲਾ) | ||||
- ਪ੍ਰਤੀ ਵਿਅਕਤੀ ਉਪਜ | $57,828 (ਚੌਥਾ) | ||||
ਸਮਾਂ ਜੋਨ | UTC+10 (AEST) UTC+11 (AEDT) UTC+9:30 (ACST) (ਬ੍ਰੋਕਨ ਹਿਲ) UTC+10:30(ACDT) (ਬ੍ਰੋਕਨ ਹਿਲ) UTC+10:30 (LHST) (ਲਾਟ ਹੋਵ ਟਾਪੂ) UTC+11:00 (LHDT) (ਲਾਟ ਹੋਵ ਟਾਪੂ) | ||||
ਸੰਘੀ ਪ੍ਰਤੀਨਿਧਤਾ | |||||
- ਸਦਨ ਸੀਟਾਂ | 48/150 | ||||
- ਸੈਨੇਟ ਸੀਟਾਂ | 12/76 | ||||
ਛੋਟਾ ਰੂਪ | |||||
- ਡਾਕ | NSW | ||||
- ISO 3166-2 | AU-NSW | ||||
- ਪੰਛੀ | ਕੂਕਾਬੁਰਰਾ (Dacelo gigas) | ||||
- ਮੱਛੀ | ਨੀਲਾ ਟਟੋਲੂ (Achoerodus viridis) | ||||
- ਨਗ | ਕਾਲਾ ਦੁਧੀਆ ਪੱਥਰ | ||||
- ਰੰਗ | ਅਸਮਾਨੀ ਨੀਲਾ (Pantone 291)[5] | ||||
ਵੈੱਬਸਾਈਟ | www.nsw.gov.au |
ਨਿਊ ਸਾਊਥ ਵੇਲਜ਼ (ਛੋਟਾ ਰੂਪ NSW) ਆਸਟਰੇਲੀਆ ਦੇ ਪੂਰਬ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ, ਦੱਖਣ ਅਤੇ ਪੱਛਮ ਵੱਲ ਕ੍ਰਮਵਾਰ ਕਵੀਨਜ਼ਲੈਂਡ, ਵਿਕਟੋਰੀਆ ਅਤੇ ਸਾਊਥ ਆਸਟਰੇਲੀਆ ਨਾਲ਼ ਲੱਗਦੀਆਂ ਹਨ ਅਤੇ ਪੂਰਬ ਵੱਲ ਤਸਮਾਨ ਸਾਗਰ ਹੈ ਜੋ ਪ੍ਰਸ਼ਾਂਤ ਮਹਾਂਸਾਗਰ ਦਾ ਹਿੱਸਾ ਹੈ। ਇਸ ਰਾਜ ਨੇ ਆਸਟਰੇਲੀਆਈ ਰਾਜਧਾਨੀ ਰਾਜਖੇਤਰ ਨੂੰ ਪੂਰੀ ਤਰ੍ਹਾਂ ਘੇਰਿਆ ਹੋਇਆ ਹੈ। ਇਸ ਦੀ ਰਾਜਧਾਨੀ ਸਿਡਨੀ ਹੈ ਜੋ ਇਸ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਵੀ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.