ਏ ਕੇ ਹੰਗਲ
ਭਾਰਤੀ ਅਦਾਕਾਰ / From Wikipedia, the free encyclopedia
ਅਵਤਾਰ ਕ੍ਰਿਸ਼ਨ ਹੰਗਲ (1 ਫਰਵਰੀ 1914 – 26 ਅਗਸਤ 2012),[2] ਆਮ ਮਸ਼ਹੂਰ ਏ ਕੇ ਹੰਗਲ, ਭਾਰਤੀ ਆਜ਼ਾਦੀ ਸੰਗਰਾਮੀਆ (1929–1947),[3] ਮੰਚ ਅਦਾਕਾਰ (1936–1965) ਅਤੇ ਬਾਅਦ ਨੂੰ ਹਿੰਦੀ ਫਿਲਮਾਂ ਦਾ ਪਾਤਰ ਅਦਾਕਾਰ (1966–2005) ਸੀ।[4][5]
ਵਿਸ਼ੇਸ਼ ਤੱਥ ਏ ਕੇ ਹੰਗਲ, ਜਨਮ ...
ਏ ਕੇ ਹੰਗਲ | |
---|---|
ਜਨਮ | ਅਵਤਾਰ ਕ੍ਰਿਸ਼ਨ ਹੰਗਲ (1914-02-01)1 ਫਰਵਰੀ 1914[1] |
ਮੌਤ | 26 ਅਗਸਤ 2012(2012-08-26) (ਉਮਰ 98) |
ਹੋਰ ਨਾਮ | ਪਦਮਭੂਸ਼ਨ ਅਵਤਾਰ ਕ੍ਰਿਸ਼ਨ ਹੰਗਲ |
ਪੇਸ਼ਾ | ਐਕਟਰ |
ਜ਼ਿਕਰਯੋਗ ਕੰਮ | Ram Shastri in Aaina Inder Sen in Shaukeen Imaam Sa'ab in Sholay Bipinlal Pandey in Namak Haraam Brinda Kaka in Aandhi |
ਬੱਚੇ | Vijay (Retired Bollywood photographer) |
ਬੰਦ ਕਰੋ