ਸਿਆਲਕੋਟ
From Wikipedia, the free encyclopedia
ਸਿਆਲਕੋਟ ਇੱਕ ਸ਼ਹਿਰ ਹੈ ਜੋ ਪੰਜਾਬ, ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੀ ਰਾਜਧਾਨੀ ਹੈ। ਇਹ ਸ਼ਹਿਰ ਲਹੌਰ ਤੋਂ 125 ਕੀ.ਮੀ. ਦੀ ਦੂਰੀ ਉੱਤੇ ਹੈ।
ਵਿਸ਼ੇਸ਼ ਤੱਥ ਸਿਆਲਕੋਟ سیالکوٹ, ਦੇਸ਼ ...
ਸਿਆਲਕੋਟ
سیالکوٹ | |
---|---|
ਸ਼ਹਿਰ | |
ਉਪਨਾਮ: ਇਕਬਾਲ ਦਾ ਸ਼ਹਿਰ | |
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ |
ਡਿਵੀਜ਼ਨ | ਗੁਜਰਾਂਵਾਲਾ |
ਜ਼ਿਲ਼੍ਹਾ | ਸਿਆਲਕੋਟ ਜ਼ਿਲ੍ਹਾ |
ਸਰਕਾਰ | |
• D.C.O | N. Usama Latif |
ਖੇਤਰ | |
• ਕੁੱਲ | 3,016 km2 (1,164 sq mi) |
ਉੱਚਾਈ | 256 m (840 ft) |
ਆਬਾਦੀ (2017 (ਸ਼ਹਿਰ)) | |
• ਕੁੱਲ | 6,55,852 (ਆਬਾਦੀ) |
• ਰੈਂਕ | 13ਵਾਂ, ਪਾਕਿਸਤਾਨ |
• ਘਣਤਾ | 332.55/km2 (861.3/sq mi) |
ਵਸਨੀਕੀ ਨਾਂ | ਸਿਆਲਕੋਟੀ |
ਸਮਾਂ ਖੇਤਰ | ਯੂਟੀਸੀ+5 (PST) |
ਪੋਸਟਲ ਕੋਡ | 51310 |
ਕਾਲਿੰਗ ਕੋਡ | 052 |
ਯੂਨੀਅਨ ਕੌਂਸਲਰਾਂ ਦਾ ਨੰਬਰ | 152 |
Sialkot Government Website |
ਬੰਦ ਕਰੋ