'ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1241129ਅਤੇ 1199 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਹੋਰ ਜਾਣਕਾਰੀ ਸਾਲ, ਐਮ ਪੀ ਦਾ ਨਾਮ ...
ਸਾਲਐਮ ਪੀ ਦਾ ਨਾਮਪਾਰਟੀ
1952ਗੁਰਮੁਖ ਸਿੰਘ ਮੁਸਾਫਰਇੰਡੀਅਨ ਨੈਸ਼ਨਲ ਕਾਂਗਰਸ[3][4]
1957ਗਿਆਨੀ ਗੁਰਮੁਖ ਸਿੰਘ ਮੁਸਾਫਿਰਇੰਡੀਅਨ ਨੈਸ਼ਨਲ ਕਾਂਗਰਸ
1962ਗਿਆਨੀ ਗੁਰਮੁਖ ਸਿੰਘ ਮੁਸਾਫਿਰਇੰਡੀਅਨ ਨੈਸ਼ਨਲ ਕਾਂਗਰਸ
1967ਜੱਗਿਆ ਦੱਤ ਸ਼ਰਮਾਭਾਰਤੀ ਜਨ ਸੰਘ[5]
1971ਦੁਰਗਾਦਾਸ ਭਾਟੀਆਇੰਡੀਅਨ ਨੈਸ਼ਨਲ ਕਾਂਗਰਸ
1977ਬਲਦੇਵ ਪ੍ਰਕਾਸ਼ਜਨਤਾ ਪਾਰਟੀ
1980ਰਘੁਨੰਦਰ ਲਾਲ ਭਾਟੀਆਇੰਡੀਅਨ ਨੈਸ਼ਨਲ ਕਾਂਗਰਸ
1984ਰਘੁਨੰਦਰ ਲਾਲ ਭਾਟੀਆਇੰਡੀਅਨ ਨੈਸ਼ਨਲ ਕਾਂਗਰਸ
1989ਕਿਰਪਾਲ ਸਿੰਘਅਜ਼ਾਦ
1991ਰਘੁਨੰਦਰ ਲਾਲ ਭਾਟੀਆਇੰਡੀਅਨ ਨੈਸ਼ਨਲ ਕਾਂਗਰਸ
1996ਰਘੁਨੰਦਰ ਲਾਲ ਭਾਟੀਆਇੰਡੀਅਨ ਨੈਸ਼ਨਲ ਕਾਂਗਰਸ
1998ਦਯਾ ਸਿੰਘ ਸੋਢੀਭਾਰਤੀ ਜਨਤਾ ਪਾਰਟੀ[6]
1999ਰਘੁਨੰਦਰ ਲਾਲ ਭਾਟੀਆਇੰਡੀਅਨ ਨੈਸ਼ਨਲ ਕਾਂਗਰਸ
2004ਨਵਜੋਤ ਸਿੰਘ ਸਿੱਧੂਭਾਰਤੀ ਜਨਤਾ ਪਾਰਟੀ
2009ਨਵਜੋਤ ਸਿੰਘ ਸਿੱਧੂਭਾਰਤੀ ਜਨਤਾ ਪਾਰਟੀ
2014 ਅਮਰਿੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2017 ਗੁਰਜੀਤ ਸਿੰਘ ਔਜਲਾ ਭਾਰਤੀ ਰਾਸ਼ਟਰੀ ਕਾਂਗਰਸ
2019 ਗੁਰਜੀਤ ਸਿੰਘ ਔਜਲਾ ਭਾਰਤੀ ਰਾਸ਼ਟਰੀ ਕਾਂਗਰਸ
ਬੰਦ ਕਰੋ

ਇਹ ਵੀ ਦੇਖੋ

ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.