'ਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1241129ਅਤੇ 1199 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।
ਵਿਧਾਨ ਸਭਾ ਹਲਕੇ
ਨੰਬਰ | ਵਿਧਾਨਸਭਾ ਹਲਕੇ | ਪੰਜਾਬ ਵਿਧਾਨ ਸਭਾ ਚੋਣ ਨਤੀਜੇ | |||||||
---|---|---|---|---|---|---|---|---|---|
2012 | 2017 | 2022 | 2027 | ||||||
1. | ਅਜਨਾਲਾ | ਸ਼੍ਰੋ.ਅ.ਦ. | ਕਾਂਗਰਸ | ਆਪ | |||||
2. | ਰਾਜਾ ਸਾਂਸੀ | ਕਾਂਗਰਸ | ਕਾਂਗਰਸ | ਕਾਂਗਰਸ | |||||
3. | ਮਜੀਠਾ | ਸ਼੍ਰੋ.ਅ.ਦ. | ਸ਼੍ਰੋ.ਅ.ਦ. | ਸ਼੍ਰੋ.ਅ.ਦ. | |||||
4. | ਅੰਮ੍ਰਿਤਸਰ ਉੱਤਰੀ | ਭਾਜਪਾ | ਕਾਂਗਰਸ | ਆਪ | |||||
5. | ਅੰਮ੍ਰਿਤਸਰ ਪੱਛਮੀ | ਕਾਂਗਰਸ | ਕਾਂਗਰਸ | ਆਪ | |||||
6. | ਅੰਮ੍ਰਿਤਸਰ ਕੇਂਦਰੀ | ਕਾਂਗਰਸ | ਕਾਂਗਰਸ | ਆਪ | |||||
7. | ਅੰਮ੍ਰਿਤਸਰ ਪੂਰਬੀ | ਭਾਜਪਾ | ਕਾਂਗਰਸ | ਆਪ | |||||
8. | ਅੰਮ੍ਰਿਤਸਰ ਦੱਖਣੀ | ਸ਼੍ਰੋ.ਅ.ਦ. | ਕਾਂਗਰਸ | ਆਪ | |||||
9. | ਅਟਾਰੀ | ਸ਼੍ਰੋ.ਅ.ਦ. | ਕਾਂਗਰਸ | ਆਪ |
ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
ਸਾਲ | ਐਮ ਪੀ ਦਾ ਨਾਮ | ਪਾਰਟੀ |
---|---|---|
1952 | ਗੁਰਮੁਖ ਸਿੰਘ ਮੁਸਾਫਰ | ਇੰਡੀਅਨ ਨੈਸ਼ਨਲ ਕਾਂਗਰਸ[3][4] |
1957 | ਗਿਆਨੀ ਗੁਰਮੁਖ ਸਿੰਘ ਮੁਸਾਫਿਰ | ਇੰਡੀਅਨ ਨੈਸ਼ਨਲ ਕਾਂਗਰਸ |
1962 | ਗਿਆਨੀ ਗੁਰਮੁਖ ਸਿੰਘ ਮੁਸਾਫਿਰ | ਇੰਡੀਅਨ ਨੈਸ਼ਨਲ ਕਾਂਗਰਸ |
1967 | ਜੱਗਿਆ ਦੱਤ ਸ਼ਰਮਾ | ਭਾਰਤੀ ਜਨ ਸੰਘ[5] |
1971 | ਦੁਰਗਾਦਾਸ ਭਾਟੀਆ | ਇੰਡੀਅਨ ਨੈਸ਼ਨਲ ਕਾਂਗਰਸ |
1977 | ਬਲਦੇਵ ਪ੍ਰਕਾਸ਼ | ਜਨਤਾ ਪਾਰਟੀ |
1980 | ਰਘੁਨੰਦਰ ਲਾਲ ਭਾਟੀਆ | ਇੰਡੀਅਨ ਨੈਸ਼ਨਲ ਕਾਂਗਰਸ |
1984 | ਰਘੁਨੰਦਰ ਲਾਲ ਭਾਟੀਆ | ਇੰਡੀਅਨ ਨੈਸ਼ਨਲ ਕਾਂਗਰਸ |
1989 | ਕਿਰਪਾਲ ਸਿੰਘ | ਅਜ਼ਾਦ |
1991 | ਰਘੁਨੰਦਰ ਲਾਲ ਭਾਟੀਆ | ਇੰਡੀਅਨ ਨੈਸ਼ਨਲ ਕਾਂਗਰਸ |
1996 | ਰਘੁਨੰਦਰ ਲਾਲ ਭਾਟੀਆ | ਇੰਡੀਅਨ ਨੈਸ਼ਨਲ ਕਾਂਗਰਸ |
1998 | ਦਯਾ ਸਿੰਘ ਸੋਢੀ | ਭਾਰਤੀ ਜਨਤਾ ਪਾਰਟੀ[6] |
1999 | ਰਘੁਨੰਦਰ ਲਾਲ ਭਾਟੀਆ | ਇੰਡੀਅਨ ਨੈਸ਼ਨਲ ਕਾਂਗਰਸ |
2004 | ਨਵਜੋਤ ਸਿੰਘ ਸਿੱਧੂ | ਭਾਰਤੀ ਜਨਤਾ ਪਾਰਟੀ |
2009 | ਨਵਜੋਤ ਸਿੰਘ ਸਿੱਧੂ | ਭਾਰਤੀ ਜਨਤਾ ਪਾਰਟੀ |
2014 | ਅਮਰਿੰਦਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ |
2017 | ਗੁਰਜੀਤ ਸਿੰਘ ਔਜਲਾ | ਭਾਰਤੀ ਰਾਸ਼ਟਰੀ ਕਾਂਗਰਸ |
2019 | ਗੁਰਜੀਤ ਸਿੰਘ ਔਜਲਾ | ਭਾਰਤੀ ਰਾਸ਼ਟਰੀ ਕਾਂਗਰਸ |
ਇਹ ਵੀ ਦੇਖੋ
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.