![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1f/Arun_Jaitley%252C_Minister.jpg/640px-Arun_Jaitley%252C_Minister.jpg&w=640&q=50)
ਅਰੁਣ ਜੇਟਲੀ
From Wikipedia, the free encyclopedia
ਅਰੁਣ ਜੇਟਲੀ (28 ਦਸੰਬਰ 1952 - 24 ਅਗਸਤ 2019) ਭਾਰਤ ਦਾ ਇੱਕ ਸਿਆਸਤਦਾਨ ਅਤੇ ਵਕੀਲ ਸੀ। ਉਹ ਭਾਰਤੀ ਜਨਤਾ ਪਾਰਟੀ ਦਾ ਆਗੂ ਸੀ।[1] 2014 ਤੋਂ 2019 ਤੱਕ ਭਾਰਤ ਸਰਕਾਰ ਦਾ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦਾ ਮੰਤਰੀ ਰਿਹਾ।
ਵਿਸ਼ੇਸ਼ ਤੱਥ ਅਰੁਣ ਜੇਟਲੀ, ਭਾਰਤ ਦੇ ਵਿੱਤ ਮੰਤਰੀ ...
ਅਰੁਣ ਜੇਟਲੀ | |
---|---|
![]() | |
ਭਾਰਤ ਦੇ ਵਿੱਤ ਮੰਤਰੀ | |
ਦਫ਼ਤਰ ਸੰਭਾਲਿਆ 26 ਮਈ 2014 | |
ਪ੍ਰਧਾਨ ਮੰਤਰੀ | ਨਰੇਂਦਰ ਮੋਦੀ |
ਤੋਂ ਪਹਿਲਾਂ | ਪੀ ਚਿਦੰਬਰਮ |
ਭਾਰਤ ਦੇ ਰੱਖਿਆ ਮੰਤਰੀ | |
ਦਫ਼ਤਰ ਸੰਭਾਲਿਆ 26 ਮਈ 2014 | |
ਪ੍ਰਧਾਨ ਮੰਤਰੀ | ਨਰੇਂਦਰ ਮੋਦੀ |
ਤੋਂ ਪਹਿਲਾਂ | ਏ ਕੇ ਐਂਟੋਨੀ |
ਕਾਰਪੋਰੇਟ ਮਾਮਲੇਲਿਆਂ ਦੇ ਮੰਤਰੀ, ਭਾਰਤ ਸਰਕਾਰ | |
ਦਫ਼ਤਰ ਸੰਭਾਲਿਆ 26 ਮਈ 2014 | |
ਤੋਂ ਪਹਿਲਾਂ | ਸਚਿਨ ਪਾਇਲਟ |
ਵਿਰੋਧ ਪੱਖ ਨੇਤਾ (ਰਾਜ ਸਭਾ) | |
ਦਫ਼ਤਰ ਵਿੱਚ 2009 - 2014 | |
ਤੋਂ ਪਹਿਲਾਂ | ਜਸਵੰਤ ਸਿੰਘ |
ਤੋਂ ਬਾਅਦ | ਗੁਲਾਮ ਨਬੀ ਆਜਾਦ |
ਨਿੱਜੀ ਜਾਣਕਾਰੀ | |
ਜਨਮ | (1952-12-28)ਦਸੰਬਰ 28, 1952 ਨਵੀਂ ਦਿੱਲੀ, ਭਾਰਤ |
ਮੌਤ | 24 ਅਗਸਤ 2019(2019-08-24) (ਉਮਰ 66) ਨਵੀਂ ਦਿੱਲੀ, ਭਾਰਤ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਰਿਹਾਇਸ਼ | ਨਵੀਂ ਦਿੱਲੀ |
ਅਲਮਾ ਮਾਤਰ | ਬੀ.ਕਾਮ. (ਆਨਰਜ), ਐਲਐਲਬੀ, ਸ਼੍ਰੀ ਰਾਮ ਕਾਲਜ ਆਫ ਕਾਮਰਸ, ਦਿੱਲੀ ਯੂਨੀਵਰਸਿਟੀ |
ਕਿੱਤਾ | ਰਾਜਨੇਤਾ |
ਪੇਸ਼ਾ | ਵਕੀਲ, ਸੁਪ੍ਰੀਮ ਕੋਰਟ |
ਬੰਦ ਕਰੋ