ਏ ਕੇ ਐਂਟਨੀ (ਜਨਮ 28 ਦਸੰਬਰ 1940) ਇੱਕ ਭਾਰਤੀ ਰਾਜਨੀਤੀਵਾਨ ਅਤੇ ਰਾਜ ਸਭਾ ਦਾ ਮੈਂਬਰ ਹੈ। ਉਹ ਭਾਰਤ ਸਰਕਾਰ ਦੀ 15ਵੀਂ ਲੋਕਸਭਾ ਦੇ ਮੰਤਰੀਮੰਡਲ ਵਿੱਚ ਰੱਖਿਆ ਮੰਤਰੀ ਸੀ।[1] ਉਹ ਪਹਿਲਾਂ ਕੇਰਲ ਰਾਜ ਦਾ ਮੁੱਖ ਮੰਤਰੀ ਵੀ ਰਿਹਾ ਹੈ।

ਵਿਸ਼ੇਸ਼ ਤੱਥ ਏ. ਕੇ. ਐਂਟੋਨੀਐਮਪੀ, ਰੱਖਿਆ ਮੰਤਰੀ ...
ਏ. ਕੇ. ਐਂਟੋਨੀ
ਐਮਪੀ
ਰੱਖਿਆ ਮੰਤਰੀ
ਤੋਂ ਪਹਿਲਾਂਪ੍ਰਣਬ ਮੁਖਰਜੀ
ਭਾਰਤ ਦਾ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰੀ
ਤੋਂ ਪਹਿਲਾਂਈਕੇ ਨੈਈਨਾਰ
ਤੋਂ ਬਾਅਦਉਮਨ ਚੰਦੀ
ਦਫ਼ਤਰ ਵਿੱਚ
22 ਮਾਰਚ 1995  9 ਮਈ 1996
ਗਵਰਨਰਬੀ ਰਾਚਿਆ
ਪੀ ਸ਼ਿਵਸੰਕਰ
ਖੁਰਸ਼ੀਦ ਆਲਮ ਖਾਨ
ਤੋਂ ਪਹਿਲਾਂਕੇ. ਕਰੁਣਾਕਰਨ
ਤੋਂ ਬਾਅਦਈ. ਕੇ. ਨਯਨਾਰ
ਦਫ਼ਤਰ ਸੰਭਾਲਿਆ
27 ਅਪਰੈਲ 1977
ਗਵਰਨਰਐਨ ਐਨ ਵਾਂਚੂ
ਜੋਤੀ ਵੈਂਕਟਾਚਲਮ
ਤੋਂ ਪਹਿਲਾਂਕੇ. ਕਰੁਣਾਕਰਨ
ਤੋਂ ਬਾਅਦਪੀ. ਕੇ. ਵਾਸੁਦੇਵਨ ਨਾਯਰ
ਨਿੱਜੀ ਜਾਣਕਾਰੀ
ਜਨਮ
ਅਰੱਕੱਪਰੰਪਿਲ ਕੁਰਿਆਨ ਐਂਟਨੀ

(1940-12-28) 28 ਦਸੰਬਰ 1940 (ਉਮਰ 83)
ਚੇਰਤਲਾ, ਕੇਰਲ,
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ (1978 ਤੋਂ ਪਹਿਲਾਂ; 1982 ਤੋਂ ਹੁਣ )
ਹੋਰ ਰਾਜਨੀਤਕ
ਸੰਬੰਧ
ਭਾਰਤੀ ਰਾਸ਼ਟਰੀ ਕਾਂਗਰਸ-ਯੂ (1978–1980)
ਭਾਰਤੀ ਰਾਸ਼ਟਰੀ ਕਾਂਗਰਸ-ਏ (1980–1982)
ਜੀਵਨ ਸਾਥੀਏਲਿਸਬੇਤ ਐਂਟਨੀ
ਬੱਚੇਅਜਿਤ ਐਂਟਨੀ, ਅਨਿਲ ਐਂਟਨੀ
ਪੇਸ਼ਾਸਿਆਸਤਦਾਨ
ਵਕੀਲ
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.