From Wikipedia, the free encyclopedia
ਗਾਰਾਜੋਨੇ ਕੌਮੀ ਪਾਰਕ (ਸਪੇਨੀ ਭਾਸ਼ਾ: Parque nacional de Garajonay) ਸਪੇਨ ਦੇ ਕੇਨਰੀ ਦੀਪਸਮੂਹ ਵਿੱਚ ਲਾ ਗੋਮੇਰਾ ਵਿੱਚ ਸਥਿਤ ਹੈ। ਇਸਨੂੰ 1981 ਵਿੱਚ ਕੌਮੀ ਪਾਰਕ ਐਲਾਨਿਆ ਗਿਆ ਸੀ।[1] ਇਹ 40 ਵਰਗ ਕਿਲੋਮੀਟਰ ਅਤੇ ਛੇ ਨਗਰਪਾਲਿਕਾਵਾਂ ਵਿੱਚ ਫੈਲਿਆ ਹੋਇਆ ਹੈ। ਇਸ ਦਾ ਇਹ ਨਾਂ ਇਸ ਇੱਥੇ ਸਥਿਤ ਇੱਕ ਪਹਾੜੀ ਦੇ ਨਾਂ ਤੇ ਪਿਆ। ਇਸ ਵਿੱਚ ਇੱਕ ਛੋਟਾ ਪਠਾਰ ਵੀ ਮੌਜੂਦ ਹੈ। ਇਸਨੂੰ 1986 ਵਿੱਚ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।
ਗਾਰਾਜੋਨੇ ਕੌਮੀ ਪਾਰਕ | |
---|---|
ਇੱਕ ਅਣਪਛਾਤੀ ਆਈ.ਯੂ.ਸੀ.ਐੱਨ. ਸ਼੍ਰੇਣੀ ਭਰੀ ਗਈ ਸੀ। | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/Spain 3" does not exist. | |
Location | ਲਾ ਗੋਮੇਰਾ , ਕੇਨਰੀ ਦੀਪਸਮੂਹ , ਸਪੇਨ |
Area | 40 km² |
Established | 1981 |
UNESCO World Heritage Site | |
ਕਿਸਮ | Natural |
ਮਾਪਦੰਡ | vii, ix |
ਅਹੁਦਾ | 1986 (10th session) |
ਹਵਾਲਾ ਨੰ. | 380 |
State Party | España |
ਖੇਤਰੀ | ਯੂਰਪ ਅਤੇ ਉੱਤਰੀ ਅਮਰੀਕਾ |
12 ਅਗਸਤ 2012 ਵਿੱਚ ਇੱਥੇ ਅੱਗ ਲੱਗ ਜਾਣ ਕਾਰਨ 747 ਹੇਕਟੇਅਰ ਏਰੀਆ (18%) ਸੜ ਗਿਆ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.