ਅਰਬ ਮੁਲਕਾਂ ਦੀ ਜਥੇਬੰਦੀ From Wikipedia, the free encyclopedia
ਅਰਬ ਮੁਲਕਾਂ ਦੀ ਲੀਗ (Arabic: جامعة الدول العربية ਜਾਮਿ'ਅਤ ਅਦ-ਦੁਆਲ ਅਲ-ʻਅਰਬੀਆ), ਆਮ ਤੌਰ ਉੱਤੇ ਅਰਬ ਲੀਗ (Arabic: الجامعة العربية ਅਲ-ਜਾਮੀʻਆ ਅਲ-ʻਅਰਬੀਆ), ਉੱਤਰੀ ਅਫ਼ਰੀਕਾ, ਅਫ਼ਰੀਕਾ ਦਾ ਸਿੰਗ ਅਤੇ ਦੱਖਣ-ਪੱਛਮੀ ਏਸ਼ੀਆ ਵਿਚਲੇ ਅਤੇ ਨੇੜੇ-ਤੇੜੇ ਦੇ ਅਰਬ ਮੁਲਕਾਂ ਦੀ ਇੱਕ ਖੇਤਰੀ ਜਥੇਬੰਦੀ ਹੈ। ਇਹ 22 ਮਾਰਚ 1945 ਨੂੰ ਕੈਰੋ ਵਿਖੇ ਛੇ ਮੈਂਬਰਾਂ ਸਮੇਤ ਹੋਂਦ ਵਿੱਚ ਆਈ: ਮਿਸਰ, ਇਰਾਕ, ਟਰਾਂਸਜਾਰਡਨ (1949 ਵਿੱਚ ਮੁੜ ਨਾਂ ਜਾਰਡਨ ਰੱਖਿਆ ਗਿਆ), ਲਿਬਨਾਨ, ਸਾਊਦੀ ਅਰਬ ਅਤੇ ਸੀਰੀਆ। ਯਮਨ 5 ਮਈ 1945 ਨੂੰ ਇਹਦਾ ਮੈਂਬਰ ਬਣਿਆ। ਹੁਣ ਇਸ ਲੀਗ ਦੇ 22 ਮੈਂਬਰ ਹਨ ਪਰ ਨਵੰਬਰ 2011 ਤੋਂ ਅੰਦਰੂਨੀ ਜੰਗ ਕਰ ਕੇ ਸੀਰੀਆ ਦੀ ਮੈਂਬਰੀ ਰੱਦ ਕਰ ਦਿੱਤੀ ਗਈ ਹੈ।[2]
ਅਰਬ ਮੁਲਕਾਂ ਦੀ ਲੀਗ
| |||||
---|---|---|---|---|---|
| |||||
ਪ੍ਰਸ਼ਾਸਨਿਕ ਕੇਂਦਰ | ਕੈਰੋa | ||||
ਅਧਿਕਾਰਤ ਭਾਸ਼ਾਵਾਂ | |||||
ਮੈਂਬਰਸ਼ਿਪ | 24 ਮੈਂਬਰ
| ||||
Leaders | |||||
• ਅਰਬ ਲੀਗ ਸਕੱਤਰ | ਨਬੀਲ ਅਲ-ਅਰਬੀ | ||||
• ਅਰਬ ਸੰਸਦ | ਅਲੀ ਅਲ-ਦਕ਼ਬਾਸ਼ੀ | ||||
• ਕੌਂਸਲ ਪ੍ਰੈਜ਼ੀਡੈਂਸੀ | ਫਰਮਾ:Country data ਲਿਬਨਾਨ | ||||
ਵਿਧਾਨਪਾਲਿਕਾ | ਅਰਬ ਸੰਸਦ | ||||
Establishment | |||||
• ਸਿਕੰਦਰੀਆ ਪ੍ਰੋਟੋਕੋਲ | 22 ਮਾਰਚ 1945 | ||||
ਖੇਤਰ | |||||
• ਕੁੱਲ ਰਕਬਾ | 13,333,296 km2 (5,148,014 sq mi) | ||||
ਆਬਾਦੀ | |||||
• 2012 ਅਨੁਮਾਨ | 400652486 | ||||
• ਘਣਤਾ | 24.33/km2 (63.0/sq mi) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $1.898 ਟ੍ਰਿਲੀਅਨ[1] | ||||
• ਪ੍ਰਤੀ ਵਿਅਕਤੀ | $11895 | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $3.526 ਟ੍ਰਿਲੀਅਨ | ||||
• ਪ੍ਰਤੀ ਵਿਅਕਤੀ | $4239 | ||||
ਮੁਦਰਾ | 21 ਮੁਦਰਾਵਾਂ
| ||||
ਸਮਾਂ ਖੇਤਰ | UTC+0 ਤੋਂ +4 | ||||
ਵੈੱਬਸਾਈਟ www | |||||
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.