ਅਫ਼ਰੀਕਾ ਦਾ ਸਿੰਗ
From Wikipedia, the free encyclopedia
From Wikipedia, the free encyclopedia
ਅਫ਼ਰੀਕਾ ਦਾ ਸਿੰਗ (ਅਮਹਾਰੀ: የአፍሪካ ቀንድ?, Arabic: القرن الأفريقي, ਸੋਮਾਲੀ: [Geeska Afrika] Error: {{Lang}}: text has italic markup (help), ਓਰੋਮੋ: [Gaaffaa Afriikaa] Error: {{Lang}}: text has italic markup (help), ਤਿਗਰੀਨੀਆ: ቀርኒ ኣፍሪቃ?) (ਜਾਂ ਉੱਤਰ-ਪੂਰਬੀ ਅਫ਼ਰੀਕਾ ਜਾਂ ਸੋਮਾਲੀ ਪਰਾਇਦੀਪ) ਪੂਰਬੀ ਅਫ਼ਰੀਕਾ ਵਿੱਚ ਇੱਕ ਪਰਾਇਦੀਪ ਹੈ ਜੋ ਅਰਬ ਸਾਗਰ ਵਿੱਚ ਸੈਂਕੜਿਆਂ ਕਿਲੋਮੀਟਰਾਂ ਲਈ ਉੱਭਰਿਆ ਹੋਇਆ ਹੈ ਅਤੇ ਅਦਨ ਦੀ ਖਾੜੀ ਦੇ ਦੱਖਣੀ ਪਾਸੇ ਦੇ ਨਾਲ਼-ਨਾਲ਼ ਪੈਂਦਾ ਹੈ। ਇਹ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਪੂਰਬੀ ਵਾਧਰਾ ਹੈ। ਪੁਰਾਤਨ ਅਤੇ ਮੱਧਕਾਲੀ ਸਮਿਆਂ ਵਿੱਚ ਇਸਨੂੰ ਬਿਲਾਦ ਅਲ ਬਰਬਰ (ਬਰਬਰ ਲੋਕਾਂ ਦੀ ਧਰਤੀ) ਕਿਹਾ ਜਾਂਦਾ ਸੀ।[5][6][7] ਇਸ ਖੇਤਰ ਵਿੱਚ ਇਰੀਤਰੀਆ, ਜਿਬੂਤੀ, ਇਥੋਪੀਆ ਅਤੇ ਸੋਮਾਲੀਆ ਦੇਸ਼ ਆਉਂਦੇ ਹਨ।[8][9][10][11]
ਅਫ਼ਰੀਕਾ ਦਾ ਸਿੰਗ | |
---|---|
ਖੇਤਰਫਲ | 1,882,857 ਕਿ.ਮੀ.2 |
ਅਬਾਦੀ | 100,128,000 |
ਦੇਸ਼ | ਜਿਬੂਤੀ, ਇਰੀਤਰੀਆ, ਇਥੋਪੀਆ, ਸੋਮਾਲੀਆ |
ਸਮਾਂ ਜੋਨ | UTC+3 |
ਕੁੱਲ ਜੀ.ਡੀ.ਪੀ.(PPP) (2010) | $106.224 ਬਿਲੀਅਨ[1][2][3][4] |
ਜੀ.ਡੀ.ਪੀ. (PPP) ਪ੍ਰਤੀ ਵਿਅਕਤੀ (2010) | $1061 |
ਕੁੱਲ ਜੀ.ਡੀ.ਪੀ. (ਨਾਂ-ਮਾਤਰ) (2010) | $35.819 billion[1][2][3][4] |
ਜੀ.ਡੀ.ਪੀ. (ਨਾਂ-ਮਾਤਰ) ਪ੍ਰਤੀ ਵਿਅਕਤੀ (2010) | $358 |
ਭਾਸ਼ਾਵਾਂ | ਅਫ਼ਰ, ਅਮਹਾਰੀ, ਅਰਬੀ, ਓਰੋਮੋ, ਸੋਮਾਲੀ, ਤਿਗਰੇ, ਤਿਗਰਿਨੀਆ |
ਸਭ ਤੋਂ ਵੱਡੇ ਸ਼ਹਿਰ | ਜਿਬੂਤੀ,ਜਿਬੂਤੀ ਅਸਮਾਰਾ,ਇਰੀਤਰੀਆ ਆਦਿਸ ਆਬਬ,ਇਥੋਪੀਆ ਮਗਦੀਸ਼ੂ,ਸੋਮਾਲੀਆ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.