From Wikipedia, the free encyclopedia
ਅਰਬੀ ਲਿਪੀ ਵਿੱਚ ਅਰਬੀ ਭਾਸ਼ਾ ਸਹਿਤ ਕਈ ਹੋਰ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ। ਇਹ ਲਿਪੀ ਦੇਸ਼ਾਂ ਦੀ ਗਿਣਤੀ ਦੇ ਪੱਖ ਤੋਂ ਦੁਨੀਆ ਦੀਆਂ ਦੂਜੀ ਅਤੇ ਇਸਦੇ ਵਰਤੋਂਕਾਰਾਂ ਦੀ ਗਿਣਤੀ ਪੱਖੋਂ, ਲਾਤੀਨੀ ਅਤੇ ਚੀਨੀ ਅੱਖਰਾਂ ਤੋਂ ਬਾਅਦ ਤੀਜੀ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਲਿਖਤ ਪ੍ਰਣਾਲੀ ਹੈ।[1]
ਅਰਬੀ ਲਿਪੀ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ। ਇਸਦੀਆਂ ਕਈ ਧੁਨੀਆਂ ਉਰਦੂ ਦੀਆਂ ਧੁਨੀਆਂ ਨਾਲੋਂ ਵੱਖ ਹਨ। ਹਰ ਇੱਕ ਆਵਾਜ਼ ਜਾਂ ਵਿਅੰਜਨ ਲਈ (ਜੋ ਅਰਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ) ਇੱਕ ਅਤੇ ਸਿਰਫ ਇੱਕ ਹੀ ਅੱਖਰ ਹੈ। ਅਰਬੀ ਲਿਪੀ ਵਿੱਚ 28 ਵਿਅੰਜਨ ਧੁਨੀਆਂ ਹੀ ਹਨ ਅਰਥਾਤ ਸਵਰ ਧੁਨੀਆਂ ਇਸ ਦਾ ਹਿੱਸਾ ਨਹੀਂ। ਇਸ ਲਈ ਇਸਨੂੰ ਅਬਜਦ ਕਿਹਾ ਜਾਂਦਾ ਹੈ। ਇਹ ਲਿਪੀ ਕੁਝ ਵਾਧੇ ਕਰ ਕੇ ਫ਼ਾਰਸੀ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਆਪਣੀ ਆਪਣੀ ਲੋੜ ਅਨੁਸਾਰ ਢਾਲ ਕੇ ਸਿੰਧੀ, ਪਸ਼ਤੋ, ਉਰਦੂ, ਤੁਰਕੀ ਦੇ ਇੱਕ ਰੂਪ ਲਿਸ਼ਾਨੇ ਉਸਮਾਨੀ,ਅਤੇ ਮਲਾਏ ਆਦਿ ਲਈ ਇਸਤੇਮਾਲ ਕੀਤੀ ਜਾਂਦੀ ਹੈ।
ਇਕੱਲਾ | ਸ਼ੁਰੂਆਤੀ | ਵਿਚਕਾਰ | ਅਖੀਰ | ਨਾਮ | ਲਿਪਿਆਂਤਰਣ |
IPA ਉਚਾਰਣ |
---|---|---|---|---|---|---|
ﺍ |
— |
ﺎ |
ʾ / ā |
various, including [æː] | ||
ﺏ |
ﺑ |
ﺒ |
ﺐ |
b |
[b] | |
ﺕ |
ﺗ |
ﺘ |
ﺖ |
t |
[t] | |
ﺙ |
ﺛ |
ﺜ |
ﺚ |
ṯ |
[θ] | |
ﺝ |
ﺟ |
ﺠ |
ﺞ |
ǧ (also j, g) |
[ʤ] /
[ʒ] / [ɡ] |
|
ﺡ |
ﺣ |
ﺤ |
ﺢ |
ḥ |
[ħ] | |
ﺥ |
ﺧ |
ﺨ |
ﺦ |
ḫ (also kh, x) |
[x] | |
ﺩ |
— |
ﺪ |
d |
[d] | ||
ﺫ |
— |
ﺬ |
ḏ (also dh, ð) |
[ð] | ||
ﺭ |
— |
ﺮ |
r |
[r] | ||
ﺯ |
— |
ﺰ |
z |
[z] | ||
ﺱ |
ﺳ |
ﺴ |
ﺲ |
s |
[s] | |
ﺵ |
ﺷ |
ﺸ |
ﺶ |
š (also sh) |
[ʃ] | |
ﺹ |
ﺻ |
ﺼ |
ﺺ |
ṣ |
[sˁ] | |
ﺽ |
ﺿ |
ﻀ |
ﺾ |
ḍ |
[dˁ] | |
ﻁ |
ﻃ |
ﻄ |
ﻂ |
ṭ |
[tˁ] | |
ﻅ |
ﻇ |
ﻈ |
ﻆ |
ẓ |
[ðˁ] / [zˁ] | |
ﻉ |
ﻋ |
ﻌ |
ﻊ |
ʿ |
[ʕ] / [ʔˁ] | |
ﻍ |
ﻏ |
ﻐ |
ﻎ |
ġ (also gh) |
[ɣ] / [ʁ] | |
ﻑ |
ﻓ |
ﻔ |
ﻒ |
f |
[f] | |
ﻕ |
ﻗ |
ﻘ |
ﻖ |
q |
[q] | |
ﻙ |
ﻛ |
ﻜ |
ﻚ |
k |
[k] | |
ﻝ |
ﻟ |
ﻠ |
ﻞ |
l |
[l],
[lˁ] (in Allah only) |
|
ﻡ |
ﻣ |
ﻤ |
ﻢ |
m |
[m] | |
ﻥ |
ﻧ |
ﻨ |
ﻦ |
n |
[n] | |
ﻩ |
ﻫ |
ﻬ |
ﻪ |
h |
[h] | |
ﻭ |
— |
ﻮ |
w / ū |
[w], [uː] | ||
ﻱ |
ﻳ |
ﻴ |
ﻲ |
y / ī |
[j], [iː] |
Seamless Wikipedia browsing. On steroids.