From Wikipedia, the free encyclopedia
ਅਬਜਦ ਇੱਕ ਕਿਸਮ ਦੀ ਲਿਖਣ ਪ੍ਰਣਾਲੀ ਹੈ, ਜਿਸ ਵਿੱਚ ਵਿਅੰਜਨ ਧੁਨੀਆਂ ਲਈ ਹੀ ਅੱਖਰ ਹੁੰਦੇ ਹਨ ਅਤੇ ਸਵਰ ਧੁਨੀਆਂ ਪਾਠਕ ਖੁਦ ਜੋੜਦੇ ਹਨ।[1]
ਅਬਜਦ ਸ਼ਬਦ ਸਾਰੀਆਂ ਸਾਮੀ ਭਾਸ਼ਾਵਾਂ ਵਿੱਚ ਵਰਤੇ ਜਾਂਦੇ ਪਹਿਲੇ ਚਾਰ ਅੱਖਰਾਂ "ਅਲਿਫ਼", "ਬੇ", "ਜੀਮ", "ਦਾਲ" ਤੋਂ ਬਣਿਆ ਹੈ।
Seamless Wikipedia browsing. On steroids.