ਬੈਸਾਲੀ ਮੋਹੰਤੀ
From Wikipedia, the free encyclopedia
ਬੈਸਾਲੀ ਮੋਹੰਤੀ (ਜਨਮ 5 ਅਗਸਤ 1994) ਇੱਕ ਭਾਰਤੀ ਕਲਾਸੀਕਲ ਡਾਂਸਰ ਅਤੇ ਕੋਰੀਓਗ੍ਰਾਫਰ, ਲੇਖਕ, ਕਾਲਮ ਲੇਖਕ, ਵਿਦੇਸ਼ੀ ਅਤੇ ਜਨਤਕ ਨੀਤੀ ਦੀ ਵਿਸ਼ਲੇਸ਼ਕ ਹੈ। ਉਹ ਅਮਰੀਕੀ ਬਿਜ਼ਨਸ ਮੈਗਜ਼ੀਨ ਫੋਰਬਸ, ਦ ਹਫਿੰਗਟਨ ਪੋਸਟ, ਦ ਡਿਪਲੋਮੈਟ, ਓਪਨ ਡੈਮੋਕਰੇਸੀ ਅਤੇ ਲੰਡਨ ਸਮੇਤ ਕਈ ਵੱਕਾਰੀ ਅੰਤਰਰਾਸ਼ਟਰੀ ਪ੍ਰਕਾਸ਼ਨਾਂ ਵਿੱਚ ਵਿਦੇਸ਼ੀ ਨੀਤੀ ਅਤੇ ਰਣਨੀਤਕ ਮਾਮਲਿਆਂ ਵਿੱਚ ਬਾਕਾਇਦਾ ਯੋਗਦਾਨ ਪਾਉਂਦੀ ਹੈ।[1] [2] [3] [4] [5] [6] ਉਹ ਆਕਸਫੋਰਡ ਓਡੀਸੀ ਸੈਂਟਰ ਦੀ ਸੰਸਥਾਪਕ ਹੈ ਜੋ ਯੂਨੀਵਰਸਿਟੀ ਆਫ਼ ਆਕਸਫੋਰਡ ਅਤੇ ਯੂਨਾਈਟਿਡ ਕਿੰਗਡਮ ਵਿੱਚ ਹੋਰ ਪ੍ਰਮੁੱਖ ਅਦਾਰਿਆਂ ਵਿੱਚ ਓਡੀਸੀ ਨਾਚ ਦੀ ਤਰੱਕੀ ਅਤੇ ਸਿਖਲਾਈ ਵਿੱਚ ਸ਼ਾਮਿਲ ਹੈ। [7] [8]
ਵਿਸ਼ੇਸ਼ ਤੱਥ ਬੈਸਾਲੀ ਮੋਹੰਤੀ, ਜਨਮ ...
ਬੈਸਾਲੀ ਮੋਹੰਤੀ | |
---|---|
ਜਨਮ | (1994-08-05) 5 ਅਗਸਤ 1994 (ਉਮਰ 30) |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਆਕਸਫੋਰਡ ਯੂਨੀਵਰਸਿਟੀ, ਯੁਨਾਇਟੇਡ ਕਿਂਗਡਮ ਲੇਡੀ ਸ਼੍ਰੀ ਰਾਮ ਕਾਲਜ ਫ਼ਾਰ ਵੀਮਨ, ਦਿੱਲੀ |
ਪੇਸ਼ਾ | ਭਾਰਤੀ ਕਲਾਸੀਕਲ ਡਾਂਸਰ ਅਤੇ ਕੋਰੀਓਗ੍ਰਾਫਰ, ਲੇਖਕ, ਕਾਲਮ ਲੇਖਕ, ਵਿਦੇਸ਼ੀ ਅਤੇ ਜਨਤਕ ਨੀਤੀ ਦੀ ਵਿਸ਼ਲੇਸ਼ਕ |
ਪ੍ਰਸਿੱਧ ਕੰਮ | ਨਿਊਕਲੀਅਰ ਡਿਪ੍ਲੋਮੇਸੀ |
ਬੰਦ ਕਰੋ
ਉਹ ਆਕਸਫੋਰਡ ਯੂਨੀਵਰਸਿਟੀ ਨਾਲ ਸਬੰਧਤ ਸਾਲ 2015-16 ਲਈ ਏ.ਐਲ.ਸੀ. ਗਲੋਬਲ ਫੈਲੋ ਹੈ।[9]