ਭਾਰਤੀ ਕਲਾਸੀਕਲ ਨਾਚ ਭਾਰਤ ਵਿੱਚ ਰੰਗਮੰਚ ਨਾਲ ਜੁੜੇ ਅਨੇਕ ਕਲਾ ਰੂਪਾਂ ਦਾ ਲਖਾਇਕ ਵਿਆਪਕ ਪਦ ਹੈ। ਇਨ੍ਹਾਂ ਦੀਆਂ ਜੜ੍ਹਾਂ ਪ੍ਰਾਚੀਨ ਪਰੰਪਰਾਵਾਂ ਵਿੱਚ ਹਨ। ਇਨ੍ਹਾਂ ਦਾ ਸਿਧਾਂਤ ਭਰਤ ਮੁਨੀ (400 ਈ.ਪੂ.) ਦੇ ਨਾਟਯ ਸ਼ਾਸਤਰ ਵਿੱਚ ਮਿਲਦਾ ਹੈ।[1][2][3] ਇਸ ਵਿਸ਼ਾਲ ਉਪਮਹਾਦੀਪ ਵਿੱਚਨਾਚ ਦੀਆਂ ਵਿਭਿੰਨ‍ ਵਿਧਾਵਾਂ ਨੇ ਜਨ‍ਮ ਲਿਆ ਹੈ। ਹਰੇਕ ਵਿਧਾ ਦਾ ਆਪਣਾ ਵਿਸ਼ਿਸ਼‍ਟ ਦੇਸ਼ਕਾਲ ਹੈ।

Thumb
Bharata Natyam a traditional dance of Tamil Nadu
Thumb
Kuchipudi, a classical dance of Andhra Pradesh
Thumb
A Mohiniyattam (originated in Kerala) performing
Thumb
Odissi is originally from Odisha state
Thumb
A Kathakali (originated in Kerala) performing
Thumb
Kathak from northern India
Thumb
Sattriya Dance has its origin in the Sattras of Assam
Thumb
Manipuri dance with scenes from the life of Lord Krishna

ਨਾਚ ਰੂਪ

ਭਾਰਤ ਮੁਨੀ ਦੇ ਲਿਖੇ ਨਾਟਯ ਸ਼ਾਸਤਰ ਵਿੱਚ ਅੱਜ ਮਾਨਤਾ ਪ੍ਰਾਪਤ ਕਿਸੇ ਵੀ ਕਲਾਸੀਕਲ ਨਾਚ ਰੂਪ ਦੇ ਨਾਮ ਦਾ ਜ਼ਿਕਰ ਨਹੀਂ ਹੈ, ਪਰ ਉਸਨੇ ਦਕਸ਼ੀਨਾਟਯ, ਔਦਰਾਮਾਗਧੀ, ਅਵਾਂਤੀ ਅਤੇ ਪੰਚਾਲੀ ਨਾਮ ਦੀਆਂ ਚਾਰ ਪ੍ਰਵਿਰਤੀਆਂ ਸੂਚੀਬੱਧ ਕੀਤਾ ਹੈ।

ਭਰਤਨਾਟਿਅਮ, ਕੁਚੀਪੁੜੀ, ਅਤੇ ਮੋਹਿਨੀਨਾਟਿਅਮ ਨਾਚ ਰੂਪ ਦਕਸ਼ੀਨਾਟਯ ਪ੍ਰਵਿਰਤੀ ਤੋਂ ਨਿਰੂਪਿਤ ਹੋਏ ਹਨ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.