![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/8/81/Forbes_building_in_NYC.jpg/640px-Forbes_building_in_NYC.jpg&w=640&q=50)
ਫੋਰਬਜ਼
From Wikipedia, the free encyclopedia
ਫੋਰਬਜ਼ ਇੱਕ ਅਮਰੀਕੀ ਬਿਜ਼ਨਸ ਮੈਗਜ਼ੀਨ ਹੈ। ਇਸ ਵਿੱਚ ਵਿੱਤ, ਉਦਯੋਗ, ਨਿਵੇਸ਼ ਅਤੇ ਮਾਰਕੀਟਿੰਗ ਦੇ ਵਿਸ਼ਿਆਂ 'ਤੇ ਅਸਲ ਲੇਖ ਹਨ। ਫੋਰਬਸ ਸੰਬੰਧਿਤ ਵਿਸ਼ਿਆਂ ਜਿਵੇਂ ਟੈਕਨੋਲੋਜੀ, ਸੰਚਾਰ, ਵਿਗਿਆਨ, ਰਾਜਨੀਤੀ ਅਤੇ ਕਾਨੂੰਨ ਬਾਰੇ ਵੀ ਰਿਪੋਰਟ ਕਰਦਾ ਹੈ। ਇਸ ਮੈਗਜ਼ੀਨ ਦੀ 900,000 ਤੋਂ ਜ਼ਿਆਦਾ ਵਿਕਰੀ ਹੈ। ਇਸ ਦਾ ਮੁੱਖ ਦਫਤਰ ਨਿਊ ਜਰਸੀ ਵਿੱਚ ਸਥਿਤ ਹੈ। ਇਹ ਕੰਪਨੀ ਫੋਰਬਜ਼ ਏਸ਼ੀਆ, ਫੋਰਬਜ਼ ਲਾਈਫ ਅਤੇ ਫੋਰਬਜ਼ ਵੁਮਨ ਮੈਗਜ਼ੀਨ ਵੀ ਪ੍ਰਕਾਸ਼ਿਤ ਕਰਦੀ ਹੈ। ਇਸ ਤੋਂ ਇਲਾਵਾ ਫੋਰਬਜ਼ ਦਾ ਚੀਨ, ਕ੍ਰੋਏਸ਼ੀਆ, ਭਾਰਤ, ਇੰਡੋਨੇਸ਼ੀਆ, ਇਜਰਾਇਲ, ਕੋਰੀਆ, ਪੋਲੈਂਡ, ਰੋਮਾਨੀਆ, ਰੂਮ ਅਤੇ ਤੁਰਕੀ ਵਿੱਚ ਵੀ ਛਾਪਿਆ ਜਾ ਰਿਹਾ ਹੈ। ਭਾਰਤ ਦੇ 100 ਸਭ ਤੋਂ ਧਨਾਢਾਂ ਵਿੱਚ ਸ਼ਾਮਲ 89 ਵਿੱਚੋਂ 85 ਕਾਰੋਬਾਰੀਆਂ ਨੇ ਮੁੜ ਇਸ ਸੂਚੀ ਵਿੱਚ ਨਾਂ ਦਰਜ ਕਰਾਏ ਹਨ ਅਤੇ ਬਹੁਤ ਸਾਰੇ ਕਾਰੋਬਾਰੀਆਂ ਦੇ ਨਾਂ ਪਹਿਲੀ ਵਾਰ ਸ਼ਾਮਲ ਹੋਏ ਹਨ।
ਵਿਸ਼ੇਸ਼ ਤੱਥ ਮੁੱਖ ਸੰਪਾਦਕ, ਸੰਪਾਦਕ ...
![]() | |
![]() ਮੁੱਖ ਦਫਤਰ | |
ਮੁੱਖ ਸੰਪਾਦਕ | ਸਟੇਵ ਫੋਰਬਜ਼ |
---|---|
ਸੰਪਾਦਕ | ਰੰਦਲ ਲੇਨ[1] |
ਸ਼੍ਰੇਣੀਆਂ | ਉਦਯੋਗ ਰਸਾਲਾ |
ਆਵਿਰਤੀ | ਹਫ਼ਤੇ 'ਚ ਦੋ ਵਾਰੀ |
ਕੁੱਲ ਸਰਕੂਲੇਸ਼ਨ (2013) | 931,558[2] |
ਪਹਿਲਾ ਅੰਕ | ਅਪ੍ਰੈਲ 15, 1917; 107 ਸਾਲ ਪਹਿਲਾਂ (1917-04-15) |
ਕੰਪਨੀ | ਫੋਰਬਜ਼ ਕਾਰਪੋਰੇਸ਼ਨ [3] |
ਦੇਸ਼ | ਸੰਯੁਕਤ ਰਾਜ ਅਮਰੀਕਾ |
ਅਧਾਰ-ਸਥਾਨ | ਨਿਉਯਾਰਕ |
ਭਾਸ਼ਾ | ਅੰਗਰੇਜ਼ੀ |
ਵੈੱਬਸਾਈਟ | forbes |
ISSN | 0015-6914 |
ਬੰਦ ਕਰੋ