![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/68/Joe_Biden_presidential_portrait.jpg/640px-Joe_Biden_presidential_portrait.jpg&w=640&q=50)
ਜੋ ਬਾਈਡਨ
ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ / From Wikipedia, the free encyclopedia
ਜੋਸਫ਼ ਰੋਬਿਨੇਟ ਬਾਈਡਨ ਜੂਨੀਅਰ [1] (ਜਨਮ 20 ਨਵੰਬਰ, 1942) ਇੱਕ ਅਮਰੀਕੀ ਸਿਆਸਤਦਾਨ, ਵਕੀਲ ਅਤੇ ਰਾਜਨੇਤਾ ਹਨ ਜੋ ਕਿ 2021 ਤੋ ਮੌਜੂਦਾ ਸੰਯੁਕਤ ਰਾਜ ਦੇ ਰਾਸ਼ਟਰਪਤੀ ਵਜੋ ਸੇਵਾ ਨਿਭਾਅ ਰਹੇ ਹਨ। ਉਹਨਾਂ ਨੇ 2009 ਤੋ 2017 ਤੱਕ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ 47ਵੇਂ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਬਾਈਡਨ 1973 ਤੋ 2009 ਤੱਕ ਡੇਲਾਵੇਅਰ ਤੋ ਸੈਨੇਟਰ ਰਹੇ। ਉਹ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਹਨ।
ਵਿਸ਼ੇਸ਼ ਤੱਥ ਜੋ ਬਾਈਡਨ, 46ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ ...
ਜੋ ਬਾਈਡਨ | |
---|---|
![]() ਅਧਿਕਾਰਤ ਚਿੱਤਰ, 2021 | |
46ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਸੰਭਾਲਿਆ ਜਨਵਰੀ 20, 2021 | |
ਉਪ ਰਾਸ਼ਟਰਪਤੀ | ਕਮਲਾ ਹੈਰਿਸ |
ਤੋਂ ਪਹਿਲਾਂ | ਡੋਨਲਡ ਟਰੰਪ |
47ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ ਜਨਵਰੀ 20, 2009 – ਜਨਵਰੀ 20, 2017 | |
ਰਾਸ਼ਟਰਪਤੀ | ਬਰਾਕ ਓਬਾਮਾ |
ਤੋਂ ਪਹਿਲਾਂ | ਡਿਕ ਚੇਨੀ |
ਤੋਂ ਬਾਅਦ | ਮਾਈਕ ਪੈਂਸ |
ਡੇਲਾਵੇਅਰ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ ਜਨਵਰੀ 3, 1973 – ਜਨਵਰੀ 15, 2009 | |
ਤੋਂ ਪਹਿਲਾਂ | ਜੇ ਕਾਲੇਬ ਬੋਗਸ |
ਤੋਂ ਬਾਅਦ | ਟੇਡ ਕੌਫਮੈਨ |
ਸੈਨੇਟ ਵਿਦੇਸ਼ ਸੰਬੰਧ ਕਮੇਟੀ ਦਾ ਅਹੁਦਾ | |
ਦਫ਼ਤਰ ਵਿੱਚ ਜਨਵਰੀ 3, 2007 – ਜਨਵਰੀ 3, 2009 | |
ਤੋਂ ਪਹਿਲਾਂ | ਰਿਚਰਡ ਲੂਗਰ |
ਤੋਂ ਬਾਅਦ | ਜੌਨ ਕੈਰੀ |
ਦਫ਼ਤਰ ਵਿੱਚ ਜੂਨ 6, 2001 – ਜਨਵਰੀ 3, 2003 | |
ਤੋਂ ਪਹਿਲਾਂ | ਜੈਸੀ ਹੇਲਮਜ਼ |
ਤੋਂ ਬਾਅਦ | ਰਿਚਰਡ ਲੂਗਰ |
ਦਫ਼ਤਰ ਵਿੱਚ ਜਨਵਰੀ 3, 2001 – ਜਨਵਰੀ 20, 2001 | |
ਤੋਂ ਪਹਿਲਾਂ | ਜੈਸੀ ਹੇਲਮਜ਼ |
ਤੋਂ ਬਾਅਦ | ਜੈਸੀ ਹੇਲਮਜ਼ |
ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਕਾੱਕਸ ਦਾ ਅਹੁਦਾ | |
ਦਫ਼ਤਰ ਵਿੱਚ ਜਨਵਰੀ 3, 2007 – ਜਨਵਰੀ 3, 2009 | |
ਤੋਂ ਪਹਿਲਾਂ | ਚੱਕ ਗ੍ਰਾਸਲੀ |
ਤੋਂ ਬਾਅਦ | ਡਿਆਨ ਫਿਨਸਟਾਈਨ |
ਸੈਨੇਟ ਦੀ ਨਿਆਂਇਕ ਕਮੇਟੀ ਦਾ ਅਹੁਦਾ | |
ਦਫ਼ਤਰ ਵਿੱਚ ਜਨਵਰੀ 3, 1987 – ਜਨਵਰੀ 3, 1995 | |
ਤੋਂ ਪਹਿਲਾਂ | ਸਟ੍ਰਮ ਥਰਮੰਡ |
ਤੋਂ ਬਾਅਦ | ਓਰਿਨ ਹੈਚ |
ਨਿਊ ਕੈਸਲ ਕਾਉਂਟੀ ਕਾਉਂਸਲ ਦਾ ਮੈਂਬਰ ਚੌਥੇ ਜ਼ਿਲ੍ਹੇ ਤੋਂ | |
ਦਫ਼ਤਰ ਵਿੱਚ ਜਨਵਰੀ 5, 1971 – ਜਨਵਰੀ 1, 1973 | |
ਤੋਂ ਪਹਿਲਾਂ | ਹੈਨਰੀ ਆਰ ਫੋਲਸੋਮ |
ਤੋਂ ਬਾਅਦ | ਫ੍ਰਾਂਸਿਸ ਆਰ ਸਵਿਫਟ |
ਨਿੱਜੀ ਜਾਣਕਾਰੀ | |
ਜਨਮ | ਜੋਸਫ ਰੌਬਿਨੈੱਟ ਬਾਈਡਨ ਜੂਨੀਅਰ (1942-11-20) ਨਵੰਬਰ 20, 1942 (ਉਮਰ 81) ਸਕ੍ਰੈਂਟਨ, ਪੈੱਨਸਿਲਵੇਨੀਆ, ਸੰਯੁਕਤ ਰਾਜ |
ਸਿਆਸੀ ਪਾਰਟੀ | ਡੈਮੋਕਰੈਟਿਕ |
ਜੀਵਨ ਸਾਥੀ | |
ਬੱਚੇ |
|
ਮਾਪੇ |
|
ਰਿਹਾਇਸ਼ | ਵਾਈਟ ਹਾਊਸ |
ਸਿੱਖਿਆ |
|
ਕਿੱਤਾ |
|
ਦਸਤਖ਼ਤ | ![]() |
ਵੈੱਬਸਾਈਟ | |
ਬੰਦ ਕਰੋ
ਬਾਈਡਨ ਨੂੰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਚੁਣਿਆ ਗਿਆ ਸੀ 20 ਜਨਵਰੀ 2021 ਨੂੰ ਉਹਨਾਂ ਅਤੇ ਉਹਨਾਂ ਦੀ ਸਾਥੀ ਕਮਲਾ ਹੈਰਿਸ ਨੇ 46ਵੇਂ ਰਾਸ਼ਟਰਪਤੀ ਅਤੇ 49ਵੀਂ ਉਪ ਰਾਸ਼ਟਰਪਤੀ ਵਜੋ ਸਹੁੰ ਚੁੱਕੀ। 25 ਅਪ੍ਰੈਲ 2023 ਨੂੰ ਉਹਨਾਂ ਨੇ ਐਲਾਨ ਕੀਤਾ ਕਿ ਉਹ 2024 ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਲੜਨਗੇ।[2]