![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/6a/Indian_-_Single_Leaf_of_a_Portrait_of_the_Emperor_Jahangir_-_Walters_W705_-_Detail.jpg/640px-Indian_-_Single_Leaf_of_a_Portrait_of_the_Emperor_Jahangir_-_Walters_W705_-_Detail.jpg&w=640&q=50)
ਜਹਾਂਗੀਰ
ਚੌਥਾ ਮੁਗ਼ਲ ਬਾਦਸ਼ਾਹ (1605-1627) / From Wikipedia, the free encyclopedia
ਨੂਰ-ਉਦ-ਦੀਨ ਮੁਹੰਮਦ ਸਲੀਮ[8] (30 ਅਗਸਤ 1569 – 28 ਅਕਤੂਬਰ 1627), ਆਪਣੇ ਸ਼ਾਹੀ ਨਾਮ ਜਹਾਂਗੀਰ ਨਾਲ ਜਾਣਿਆ ਜਾਂਦਾ ਹੈ (Persian: جهانگیر, ਫ਼ਾਰਸੀ ਉਚਾਰਨ: [d͡ʒahɑːn'giːr]; ਸ਼ਾ.ਅ. 'ਸੰਸਾਰ ਨੂੰ ਜਿੱਤਣ ਵਾਲਾ'),[9] ਚੌਥਾ ਮੁਗਲ ਬਾਦਸ਼ਾਹ ਸੀ, ਜਿਸਨੇ 1605 ਤੋਂ ਲੈ ਕੇ 1627 ਵਿੱਚ ਮਰਨ ਤੱਕ ਰਾਜ ਕੀਤਾ। ਉਸਦਾ ਨਾਮ ਭਾਰਤੀ ਸੂਫੀ ਸੰਤ ਸਲੀਮ ਚਿਸ਼ਤੀ ਦੇ ਨਾਮ ਤੇ ਰੱਖਿਆ ਗਿਆ ਸੀ।
ਵਿਸ਼ੇਸ਼ ਤੱਥ ਜਹਾਂਗੀਰ ਪਹਿਲਾ, ਚੌਥਾ ਮੁਗ਼ਲ ਬਾਦਸ਼ਾਹ ...
ਜਹਾਂਗੀਰ ਪਹਿਲਾ | |||||||||||||||||
---|---|---|---|---|---|---|---|---|---|---|---|---|---|---|---|---|---|
ਪਾਦਸ਼ਾਹ ਅਲ-ਸੁਲਤਾਨ ਅਲ-ਆਜ਼ਮ | |||||||||||||||||
![]() ਚੌਥੇ ਮੁਗਲ ਬਾਦਸ਼ਾਹ ਜਹਾਂਗੀਰ ਦੀ ਤਸਵੀਰ | |||||||||||||||||
![]() | |||||||||||||||||
ਸ਼ਾਸਨ ਕਾਲ | 3 ਨਵੰਬਰ 1605 – 28 ਅਕਤੂਬਰ 1627 | ||||||||||||||||
ਤਾਜਪੋਸ਼ੀ | 24 ਨਵੰਬਰ 1605 | ||||||||||||||||
ਪੂਰਵ-ਅਧਿਕਾਰੀ | ਅਕਬਰ | ||||||||||||||||
ਵਾਰਸ | ਸ਼ਹਿਰਯਾਰ ਮਿਰਜ਼ਾ (ਹਕੀਕੀ) ਸ਼ਾਹ ਜਹਾਂ | ||||||||||||||||
ਜਨਮ | ਨੂਰ-ਉਦ-ਦੀਨ ਮੁਹੰਮਦ ਸਲੀਮ (1569-08-30)30 ਅਗਸਤ 1569 ਫ਼ਤਿਹਪੁਰ ਸੀਕਰੀ, ਮੁਗ਼ਲ ਸਲਤਨਤ (ਭਾਰਤ)[1] | ||||||||||||||||
ਮੌਤ | 28 ਅਕਤੂਬਰ 1627(1627-10-28) (ਉਮਰ 58) ਭਿੰਬੇਰ, ਕਸ਼ਮੀਰ, ਮੁਗ਼ਲ ਸਲਤਨਤ (ਹੁਣ ਅਜ਼ਾਦ ਕਸ਼ਮੀਰ, ਪਾਕਿਸਤਾਨ) | ||||||||||||||||
ਦਫ਼ਨ | |||||||||||||||||
ਜੀਵਨ ਸਾਥੀ | |||||||||||||||||
ਪਤਨੀਆਂ ਹੋਰ... | |||||||||||||||||
ਔਲਾਦ ਹੋਰ... |
| ||||||||||||||||
| |||||||||||||||||
ਘਰਾਣਾ | ਤੈਮੂਰ ਦਾ ਘਰ | ||||||||||||||||
ਰਾਜਵੰਸ਼ | ਮੁਗ਼ਲ ਵੰਸ਼ | ||||||||||||||||
ਪਿਤਾ | ਅਕਬਰ | ||||||||||||||||
ਮਾਤਾ | ਮਰੀਅਮ-ਉਜ਼-ਜ਼ਮਾਨੀ | ||||||||||||||||
ਧਰਮ | ਸੁੰਨੀ ਇਸਲਾਮ[6][7] (ਹਨਾਫੀ) | ||||||||||||||||
ਸ਼ਾਹੀ ਮੋਹਰ | ![]() |
ਬੰਦ ਕਰੋ