ਹਿੰਦੂ ਧਰਮ ਦੀ ਆਲੋਚਨਾ
From Wikipedia, the free encyclopedia
ਹਿੰਦੂ ਧਰਮ ਦੀ ਆਲੋਚਨਾ ਦਾ ਮਤਲਬ ਹਿੰਦੂ ਧਰਮ ਦੇ ਅਨੁਯਾਈਆਂ ਦੁਆਰਾ ਤਹਿ ਗਏ ਨਿਯਮਾਂ ਅਤੇ ਵਿਸ਼ਵਾਸਾਂ ਦੀ ਆਲੋਚਨਾ ਹੈ। ਇਹ ਆਲੋਚਨਾ ਹਿੰਦੂ ਅਤੇ ਗੈਰ-ਹਿੰਦੂ ਦੋਹਾਂ ਚਿੰਤਕਾਂ ਨੇ ਕੀਤੀ ਹੈ। ਧਾਰਮਿਕ ਆਲੋਚਨਾ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਧਰਮ ਦੇ ਪੈਰੋਕਾਰ ਵੀ ਇਸ ਨਾਲ ਅਸਹਿਮਤ ਹਨ, ਪਰ ਧਿਆਨ ਦੇਣ ਯੋਗ ਹੈ ਕਿ ਬਹੁਤ ਸਾਰੇ ਸਮਾਜਿਕ ਸੁਧਾਰ ਆਲੋਚਨਾ ਦੇ ਨਤੀਜੇ ਵਜੋਂ ਹੀ ਸੰਭਵ ਹੋਏ। ਮੁਢਲੇ ਹਿੰਦੂ ਸੁਧਾਰਕਾਂ ਨੇ ਵੀ ਵਿਤਕਰੇ ਅਤੇ ਬੁਰਾਈਆਂ ਦੇ ਵਿਰੁੱਧ ਆਪਣੀ ਆਵਾਜ਼ ਉਠਾਈ ਅਤੇ ਕਈ ਹਿੰਦੂ ਸਮਾਜ ਸੁਧਾਰ ਲਹਿਰਾਂ ਵੀ ਚਲਾਈਆਂ। [1] [2] [3]