From Wikipedia, the free encyclopedia
ਹਾਂਡਰਸ[5] ਮੱਧ ਅਮਰੀਕਾ ਵਿੱਚ ਸਥਿਤ ਇੱਕ ਗਣਰਾਜ ਹੈ। ਇਸਨੂੰ ਪਹਿਲਾਂ ਸਪੇਨੀ ਹਾਂਡਰਸ ਕਿਹਾ ਜਾਂਦਾ ਸੀ ਤਾਂ ਜੋ ਇਸਨੂੰ ਬਰਤਾਨਵੀ ਹਾਂਡਰਸ (ਵਰਤਮਾਨ ਬੇਲੀਜ਼) ਤੋਂ ਵੱਖ ਦੱਸਿਆ ਜਾ ਸਕੇ।[6] ਇਸਦੀਆਂ ਹੱਦਾਂ ਪੱਛਮ ਵੱਲ ਗੁਆਤੇਮਾਲਾ, ਦੱਖਣ-ਪੱਛਮ ਵੱਲ ਏਲ ਸਾਲਵਾਡੋਰ, ਦੱਖਣ-ਪੂਰਬ ਵੱਲ ਨਿਕਾਰਾਗੁਆ, ਦੱਖਣ ਵੱਲ ਫ਼ਾਨਸੇਕਾ ਦੀ ਖਾੜੀ ਉੱਤੇ ਪ੍ਰਸ਼ਾਂਤ ਮਹਾਂਸਾਗਰ ਨਾਲ ਅਤੇ ਉੱਤਰ ਵਿੱਚ ਹਾਂਡਰਸ ਦੀ ਖਾੜੀ (ਜੋ ਕਿ ਕੈਰੀਬਿਆਈ ਸਾਗਰ ਦਾ ਇੱਕ ਵੱਡਾ ਅੰਦਰੂਨੀ ਭਾਗ ਹੈ) ਨਾਲ ਲੱਗਦੀਆਂ ਹਨ।
ਹਾਂਡਰਸ ਦਾ ਗਣਰਾਜ República de Honduras | |
---|---|
ਹਥਿਆਰਾਂ ਦੀ ਮੋਹਰ | |
ਮਾਟੋ: "Libre, Soberana e Independiente" (ਸਪੇਨੀ) "ਅਜ਼ਾਦ, ਖ਼ੁਦਮੁਖਤਿਆਰ ਅਤੇ ਸੁਤੰਤਰ" | |
ਐਨਥਮ: ਹਾਂਡਰਸ ਦਾ ਰਾਸ਼ਟਰੀ ਗੀਤ | |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਤੇਗੂਸੀਗਾਲਪਾ |
ਅਧਿਕਾਰਤ ਭਾਸ਼ਾਵਾਂ | ਸਪੇਨੀ |
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਅੰਗਰੇਜ਼ੀ, ਗਾਰੀਫ਼ੂਨਾ, ਮਿਸਕੀਤੋ ਅਤੇ ਹੋਰ ਸਥਾਨਕ ਬੋਲੀਆਂ |
ਨਸਲੀ ਸਮੂਹ | ੯੦% ਯੂਰਪੀਆਂ ਅਤੇ ਅਮਰੀਕੀ-ਭਾਰਤੀਆਂ ਦਾ ਮੇਸਤੀਸੋ ਮਿਸ਼ਰਣ ੭% ਅਮੇਰਭਾਰਤੀ ੨% ਕਾਲੇ ੧% ਗੋਰੇ[1] |
ਵਸਨੀਕੀ ਨਾਮ | ਹਾਂਡਰਸੀ, ਕਾਤਰਾਚੋ |
ਸਰਕਾਰ | ਸੰਵਿਧਾਨਕ ਗਣਰਾਜ |
• ਰਾਸ਼ਟਰਪਤੀ | ਪੋਰਫ਼ਿਰੀਓ ਲੋਵੋ ਸੋਸਾ |
• ਉਪ-ਰਾਸ਼ਟਰਪਤੀ | ਮਾਰੀਆ ਆਂਤੋਨਿਏਤਾ ਡੇ ਬੋਗਰਾਨ |
• ਰਾਸ਼ਟਰੀ ਕਾਂਗਰਸ ਦਾ ਮੁਖੀ | ਹੂਆਨ ਆਰਲਾਂਡੋ ਏਰਨਾਂਡੇਜ਼ |
• ਸਰਬ-ਉੱਚ ਅਦਾਲਤ ਦਾ ਮੁਖੀ | ਹੋਰਗੇ ਰਿਵੇਰਾ ਆਵਿਲੇਸ |
ਵਿਧਾਨਪਾਲਿਕਾ | ਰਾਸ਼ਟਰੀ ਕਾਂਗਰਸ |
ਸਪੇਨ, ਪਹਿਲੀ ਮੈਕਸੀਕੀ ਸਲਤਨਤ, ਅਤੇ ਮੱਧ ਅਮਰੀਕਾ ਦੇ ਸੰਘੀ ਗਣਰਾਜ ਤੋਂ ਸੁਤੰਤਰਤਾ | |
• ਐਲਾਨ | ੧੫ ਸਤੰਬਰ ੧੮੨੧ (ਮੱਧ ਅਮਰੀਕਾ ਦੇ ਸੰਘੀ ਗਣਰਾਜ ਦੇ ਹਿੱਸੇ ਵਜੋਂ) |
• ਮੈਕਸੀਕੀ ਸਲਤਨਤ ਤੋਂ | ੧ ਜੁਲਾਈ ੧੮੨੩ |
• ਐਲਾਨ | ੫ ਨਵੰਬਰ ੧੮੩੮ (ਹਾਂਡਰਸ ਵਜੋਂ) |
ਖੇਤਰ | |
• ਕੁੱਲ | 112,492 km2 (43,433 sq mi) (੧੦੨ਵਾਂ) |
ਆਬਾਦੀ | |
• ੨੦੧੦ ਅਨੁਮਾਨ | ੮,੨੪੯,੫੭੪ (੯੪ਵਾਂ) |
• ੨੦੦੭ ਜਨਗਣਨਾ | ੭,੫੨੯,੪੦੩ |
• ਘਣਤਾ | [convert: invalid number] (੧੨੮ਵਾਂ) |
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ |
• ਕੁੱਲ | $੩੫.੬੯੭ ਬਿਲੀਅਨ[2] |
• ਪ੍ਰਤੀ ਵਿਅਕਤੀ | $੪,੩੪੫[2] |
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ |
• ਕੁੱਲ | $੧੭.੩੮੧ ਬਿਲੀਅਨ[2] |
• ਪ੍ਰਤੀ ਵਿਅਕਤੀ | $੨,੧੧੫[2] |
ਗਿਨੀ (੧੯੯੨–੨੦੦੭) | ੫੫.੩[3] Error: Invalid Gini value |
ਐੱਚਡੀਆਈ (੨੦੧੦) | ੦.੬੦੪[4] Error: Invalid HDI value · ੧੦੬ਵਾਂ |
ਮੁਦਰਾ | ਲੇਂਪੀਰਾ (HNL) |
ਸਮਾਂ ਖੇਤਰ | UTC−੬ (ਮੱਧਵਰਤੀ ਸਮਾਂ ਜੋਨ) |
ਡਰਾਈਵਿੰਗ ਸਾਈਡ | ਸੱਜੇ |
ਕਾਲਿੰਗ ਕੋਡ | ੫੦੪ |
ਇੰਟਰਨੈੱਟ ਟੀਐਲਡੀ | .hn |
|
ਹਾਂਡਰਸ ਦਾ ਖੇਤਰਫਲ ਤਕਰੀਬਨ ੧੧੨,੪੯੨ ਵਰਗ ਕਿ.ਮੀ. ਹੈ ਅਤੇ ਅਬਾਦੀ ੮੦ ਲੱਖ ਤੋਂ ਵੱਧ ਹੈ। ਇਸਦੇ ਉੱਤਰੀ ਹਿੱਸੇ ਪੱਛਮੀ ਕੈਰੀਬਿਆਈ ਜੋਨ ਦੇ ਭਾਗ ਹਨ। ਇਸਨੂੰ ਅੰਤਰਰਾਸ਼ਟਰੀ ਬਜ਼ਾਰ ਵਿੱਚ ਉਚੇਚੇ ਤੌਰ 'ਤੇ ਖਣਿਜਾਂ, ਕਾਫ਼ੀ, ਤਪਤ-ਖੰਡੀ ਫਲਾਂ, ਗੰਨੇ ਅਤੇ ਹਾਲ ਵਿੱਚ ਹੀ ਕੱਪੜਿਆਂ ਦੇ ਨਿਰਯਾਤ ਕਰਕੇ ਜਾਣਿਆ ਜਾਂਦਾ ਹੈ।
ਹਾਂਡਰਸ ਨੂੰ ੧੮ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ। ਰਾਜਧਾਨੀ ਤੇਗੂਸੀਗਾਲਪਾ ਹੈ ਜੋ ਕਿ ਫ਼ਰਾਂਸਿਸਕੋ ਮੋਰਾਸਾਨ ਵਿਭਾਗ ਦੇ ਮੱਧਵਰਤੀ ਜ਼ਿਲ੍ਹੇ ਵਿੱਚ ਸਥਿਤ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.