ਹਰਜੀਤ ਅਟਵਾਲ
ਭਾਰਤੀ ਲੇਖਕ / From Wikipedia, the free encyclopedia
ਹਰਜੀਤ ਅਟਵਾਲ (ਜਨਮ 8 ਅਕਤੂਬਰ 1952[1]) ਇੱਕ ਪਰਵਾਸੀ ਪੰਜਾਬੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਹਨ। ਉਹ 1977 ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਹਰਜੀਤ ਅਟਵਾਲ ਦੇ ਨਾਵਲਾਂ ਦਾ ਮੁੱਖ ਵਿਸ਼ਾ ਪਰਵਾਸੀ ਯਥਾਰਥ ਹੈ।
ਵਿਸ਼ੇਸ਼ ਤੱਥ ਹਰਜੀਤ ਅਟਵਾਲ, ਜਨਮ ...
ਹਰਜੀਤ ਅਟਵਾਲ | |
---|---|
ਤਸਵੀਰ:4825344e56a6ad4b2ead3f6834a1c169 400x400.jpeg | |
ਜਨਮ | (1952-09-08) 8 ਸਤੰਬਰ 1952 (ਉਮਰ 71) |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਲੇਖਕ, ਨਾਵਲਕਾਰ, ਕਹਾਣੀਕਾਰ |
ਲਈ ਪ੍ਰਸਿੱਧ | ਸਾਹਿਤ |
ਬੰਦ ਕਰੋ
ਅਟਵਾਲ ਨੂੰ ਆਪਣੇ ਨਾਵਲ ਮੋਰ ਉਡਾਰੀ ਲਈ 2015 ਦੇ ਢਾਹਾਂ ਇਨਾਮ ਦਾ ਫਾਇਨਲਿਸਟ ਰਿਹਾ।[2]