From Wikipedia, the free encyclopedia
ਸੋਸ਼ਲਿਸਟ ਇੰਟਰਨੈਸ਼ਨਲ (ਐਸਆਈ) ਜਮਹੂਰੀ ਸਮਾਜਵਾਦ ਸਥਾਪਤ ਕਰਨ ਲਈ ਯਤਨਸ਼ੀਲ ਸਿਆਸੀ ਪਾਰਟੀਆਂ ਦੀ ਇੱਕ ਸੰਸਾਰ-ਵਿਆਪੀ ਸੰਸਥਾ ਹੈ।[1] ਇਸ ਵਿੱਚ ਜਿਆਦਾਤਰ ਜਮਹੂਰੀ ਸਮਾਜਵਾਦੀ, ਸਮਾਜਿਕ ਜਮਹੂਰੀ ਅਤੇ ਲੇਬਰ ਸਿਆਸੀ ਪਾਰਟੀਆਂ ਅਤੇ ਹੋਰ ਸੰਗਠਨ ਸ਼ਾਮਲ ਹਨ।
ਤਸਵੀਰ:Red Rose (Socialism).svg | |
ਸੰਖੇਪ | ਐਸਆਈ |
---|---|
ਤੋਂ ਪਹਿਲਾਂ | ਲੇਬਰ ਐਂਡ ਸੋਸ਼ਲਿਸਟ ਇੰਟਰਨੈਸ਼ਨਲ |
ਨਿਰਮਾਣ | 3 ਜੂਨ 1951 |
ਕਿਸਮ | ਆਈ ਐਨ.ਜੀ.ਓ. |
ਮੰਤਵ | ਸੰਬੰਧਿਤ ਪਾਰਟੀਆਂ ਵਿਚਕਾਰ ਸਬੰਧ ਮਜ਼ਬੂਤ ਕਰਨਾ ਅਤੇ ਉਨ੍ਹਾਂ ਦੇ ਸਿਆਸੀ ਦ੍ਰਿਸ਼ਟੀਕੋਣਾਂ ਅਤੇ ਕੰਮਾਂ ਦਾ ਤਾਲਮੇਲ ਕਰਨਾ.[1] |
ਮੁੱਖ ਦਫ਼ਤਰ | ਮੈਰੀਟਾਈਮ ਹਾਊਸ, ਓਲਡ ਟਾਊਨ, ਕਲੈਫਮ |
ਟਿਕਾਣਾ | |
ਖੇਤਰ | ਵਿਸ਼ਵਵਿਆਪੀ |
ਮੈਂਬਰhip | 160[2] |
ਪ੍ਰਧਾਨ | George Papandreou[3] |
ਸਕੱਤਰ ਜਨਰਲ | Luis Ayala[3] |
ਮੁੱਖ ਅੰਗ | ਸੋਸ਼ਲਿਸਟ ਇੰਟਰਨੈਸ਼ਨਲ ਦੀ ਕਾਂਗਰਸ |
ਬਜਟ | GBP 1.4 million (2014)[4] |
ਵੈੱਬਸਾਈਟ | www |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.