From Wikipedia, the free encyclopedia
ਸੇਂਟ ਪੀਏਰ ਅਤੇ ਮੀਕਲੋਂ (ਫ਼ਰਾਂਸੀਸੀ: Collectivité territoriale de Saint-Pierre-et-Miquelon, ਫ਼ਰਾਂਸੀਸੀ ਉਚਾਰਨ: [sɛ̃.pjɛʁ.e.mi.klɔ̃]) ਇੱਕ ਖੁਦ-ਮੁਖਤਿਆਰ ਖੇਤਰ ਹੈ ਜੋ ਫ਼ਰਾਂਸ ਦੇ ਅਧੀਨ ਹੈ। overseas collectivity ਇਹ ਉਤਰੀ-ਪੱਛਮੀ ਅਟਲਾਂਟਿਕ ਮਹਾਂਸਾਗਰ ਵਿੱਚ ਕੈਨੇਡਾ ਦੇ ਨੇੜੇ ਸਥਿਤ ਹੈ।[1] ਇਹ ਨਵੇਂ ਫ਼ਰਾਂਸ ਦੇ ਸਾਬਕਾ ਬਸਤੀਵਾਦੀ ਸਾਮਰਾਜ ਦਾ ਆਖਰੀ ਬਚਿਆ ਖੇਤਰ ਹੈ ਜੋ ਅੱਜ ਵੀ ਫ਼ਰਾਂਸ ਦੇ ਅਧੀਨ ਹੈ।[1]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.