![cover image](https://wikiwandv2-19431.kxcdn.com/_next/image?url=https://upload.wikimedia.org/wikipedia/pa/thumb/2/29/S_Chandrasekhar.png/640px-S_Chandrasekhar.png&w=640&q=50)
ਸੁਬਰਾਮਨੀਅਮ ਚੰਦਰਸ਼ੇਖਰ
From Wikipedia, the free encyclopedia
ਸੁਬਰਾਮਨੀਅਮ ਚੰਦਰਸ਼ੇਖਰ (19 ਅਕਤੂਬਰ 1910-21 ਅਗਸਤ 1995) ਦਾ ਜਨਮ ਲਾਹੌਰ (ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ) ਵਿਖੇ ਨੂੰ ਪਿਤਾ ਸੁਬਰਾਮਨੀਅਮ ਅਈਅਰ ਦੇ ਘਰ ਮਾਤਾ ਸੀਤਾ ਲਕਸ਼ਮੀ ਅਈਅਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਇੰਡੀਅਨ ਔਡਿਟਸ ਐਂਡ ਅਕਾਊਂਟਸ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਆਪਣੀ ਨਜ਼ਰ ਵਿੱਚ ਉਨ੍ਹਾਂ ਦੇ ਮਾਤਾ ਉੱਚ ਬੌਧਿਕ ਪੱਧਰ ਦੇ ਧਾਰਨੀ ਅਤੇ ਆਪਣੇ ਬੱਚਿਆਂ ਪ੍ਰਤੀ ਭਾਵੁਕਤਾ ਨਾਲ ਸਮਰਪਿਤ ਸਨ। ਉਹ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਸਰ ਸੀ.ਵੀ. ਰਮਨ ਦੇ ਭਤੀਜੇ ਸਨ।</ref>[1]
ਵਿਸ਼ੇਸ਼ ਤੱਥ ਸੁਬਰਾਮਨੀਅਮ ਚੰਦਰਸ਼ੇਖਰ, ਜਨਮ ...
ਸੁਬਰਾਮਨੀਅਮ ਚੰਦਰਸ਼ੇਖਰ | |
---|---|
![]() ਸੁਬਰਾਮਨੀਅਮ ਚੰਦਰਸ਼ੇਖਰ | |
ਜਨਮ | (1910-10-19)ਅਕਤੂਬਰ 19, 1910 |
ਮੌਤ | ਅਗਸਤ 21, 1995(1995-08-21) (ਉਮਰ 84) |
ਨਾਗਰਿਕਤਾ | ਭਾਰਤ (1910–1953) ਅਮਰੀਕਾ (1953–1995) |
ਅਲਮਾ ਮਾਤਰ | ਪ੍ਰੈਜ਼ੀਡੈਂਸੀ ਕਾਲਜ ਚੇਨਈ, ਟਰੀਨਿਟੀ ਕਾਲਜ ਕੈਂਬਰਿਜ |
ਲਈ ਪ੍ਰਸਿੱਧ | ਚੰਦਰਸ਼ੇਖਰ ਸੀਮਾ |
ਪੁਰਸਕਾਰ | ਨੋਬਲ ਪੁਰਸਕਾਰ (1983) ਕੋਪਲੇ ਮੈਡਲ (1984) ਨੈਸ਼ਨਲ ਮੈਡਲ ਆਫ ਸਾਇੰਸ (1966) ਪਦਮ ਵਿਭੂਸ਼ਨ (1968) |
ਵਿਗਿਆਨਕ ਕਰੀਅਰ | |
ਖੇਤਰ | ਖਗੋਲ-ਭੌਤਿਕੀ |
ਅਦਾਰੇ | ਸ਼ਿਕਾਗੋ ਯੂਨੀਵਰਸਿਟੀ ਕੈਂਬਰਿਜ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਰਾਲਫ ਐਚ. ਫੋਲਰ, ਆਰਥਰ ਸਟੈਂਲੇ ਐਡਿੰਗਟਨ |
ਡਾਕਟੋਰਲ ਵਿਦਿਆਰਥੀ | ਡੋਨਲਡ ਐਡਵਰਡ ਅਸਟਰਬਰੋਕ, ਰੋਨਲਡ ਵਿਨਸਟਨ, ਐਫ. ਪੋਲ ਐਸਪੋਸੀਟੋ, ਜੇਰੇਮਿਆਹ ਪੀ. ਅਸਟ੍ਰੀਕਰ, ਜੇਰੋਮੇ ਕ੍ਰਿਸ਼ਟਿਆਨ |
ਬੰਦ ਕਰੋ