ਸਿੰਹਾਲਾ ਲੋਕ
From Wikipedia, the free encyclopedia
ਸਿੰਹਾਲੀ ਲੋਕ ਸ਼੍ਰੀ ਲੰਕਾ ਦੀ ਮੂਲ ਨਿਵਾਸੀ ਹਨ। ਇਹ ਸ਼੍ਰੀ ਲੰਕਾ ਦੀ ਆਬਾਦੀ ਦਾ ਲਗਭਗ 75% ਹਿੱਸਾ ਹਨ[12]। ਇਹਨਾਂ ਦੀ ਮੁੱਖ ਭਾਸ਼ਾ ਸਿੰਹਾਲੀ ਭਾਸ਼ਾ,ਇੰਡੋ-ਆਰੀਅਨ ਭਾਸ਼ਾ, ਹੈ। ਇਹਨਾਂ ਦਾ ਮੁੱਖ ਧਰਮ ਥੇਰਵਾਦ ਬੁੱਧ ਹੈ ਪਰ ਇਹਨਾਂ ਵਿੱਚੋਂ ਕੁਝ ਇਸਾਈ ਵੀ ਹਨ। ਸਿੰਹਾਲੀ ਲੋਕ ਸ਼੍ਰੀ ਲੰਕਾ ਦੇ ਮੱਧ, ਮੱਧ ਦੱਖਣ, ਮੱਧ ਉੱਤਰ ਅਤੇ ਪੱਛਮੀ ਹਿੱਸੇ ਵਿੱਚ ਰਹਿੰਦੇ ਹਨ। ਮਹਾਵਾਮਸਾ ਅਨੁਸਾਰ ਸਿੰਹਾਲੀ ਲੋਕ ਜਲਾਵਤਨੀ ਰਾਜਕੁਮਾਰ ਵਿਜੈ ਦੀ ਸੰਤਾਨ ਹਨ, ਜਿਹੜਾ ਕੀ 543 ਈਪੂ. ਵਿੱਚ ਪੂਰਬੀ ਭਾਰਤ ਤੋਂ ਸ਼੍ਰੀ ਲੰਕਾ ਆਇਆ ਸੀ। ਆਧੁਨਿਕ ਜੈਨੇਟਿਕ ਪੜਤਾਲ ਅਨੁਸਾਰ ਸਿੰਹਾਲੀ ਬੰਗਾਲੀ ਲੋਕਾਂ ਨਾਲ ਬਹੁਤ ਮਿਲਦੇ-ਜੁਲਦੇ ਹਨ।
ਵਿਸ਼ੇਸ਼ ਤੱਥ ਅਹਿਮ ਅਬਾਦੀ ਵਾਲੇ ਖੇਤਰ, United Kingdom ...
ਅਹਿਮ ਅਬਾਦੀ ਵਾਲੇ ਖੇਤਰ | |
---|---|
ਸ੍ਰੀਲੰਕਾ 15,173,820 (74.88%) (2012)[1] | |
United Kingdom | ~100,000 (2010)[2] |
Australia | More than 50,000[3] |
ਇਟਲੀ | 68,738 (2008)[4] |
Canada | 19,830 (2006)[5] |
US | 40,000 (2010)[6] |
ਸਿੰਗਾਪੁਰ | 12,000 (1993)[7] |
Malaysia | 10,000 (2009)[8] |
New Zealand | 7,257 (2006)[9] |
India | At least 3,500[10][11] |
ਭਾਸ਼ਾਵਾਂ | |
ਸਿੰਹਾਲਾ ਭਾਸ਼ਾ, ਅੰਗ੍ਰੇਜ਼ੀ , ਵੇਦਾ ਭਾਸ਼ਾ | |
ਧਰਮ | |
ਥੇਰਵਾਦ ਬੁੱਧ majority • ਈਸਾਈ ਧਰਮ | |
ਸਬੰਧਿਤ ਨਸਲੀ ਗਰੁੱਪ | |
Sri Lankan people, ਇੰਡੋ-ਆਰੀਅਨ ਲੋਕ, ਬੰਗਾਲੀ ਲੋਕ, ਵੇਦਾ ਲੋਕ, Rodiya people, ਤਮਿਲ ਲੋਕ |
ਬੰਦ ਕਰੋ