From Wikipedia, the free encyclopedia
ਸਿਆਮਾ ਪ੍ਰਸਾਦ ਮੁਖਰਜੀ (6 ਜੁਲਾਈ 1901 – 23 ਜੂਨ 1953) ਇੱਕ ਭਾਰਤੀ ਸਿਆਸਤਦਾਨ ਸਨ। ਉਹਨਾਂ ਨੇ ਜਵਾਹਰਲਾਲ ਨਹਿਰੂ ਦੀ ਕੈਬੀਨੇਟ ਵਿੱਚ ਉਦਯੋਗ ਅਤੇ ਸਪਲਾਈ ਮੰਤਰੀ ਵਜੋਂ ਸੇਵਾ ਨਿਭਾਈ। ਨਹਿਰੂ ਨਾਲ ਤਕਰਾਰ ਤੋਂ ਬਾਅਦ, ਸਿਆਮਾ ਪ੍ਰਸਾਦ ਨੇ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਤਿਆਗ ਦਿੱਤਾ ਅਤੇ 1951 ਵਿੱਚ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ।
ਸਿਆਮਾ ਪ੍ਰਸਾਦ ਮੁਖਰਜੀ | |
---|---|
ਨਿੱਜੀ ਜਾਣਕਾਰੀ | |
ਜਨਮ | ਕੋਲਕਾਤਾ , ਬੰਗਾਲ , ਬ੍ਰਿਟਿਸ਼ ਭਾਰਤ | 6 ਜੁਲਾਈ 1901
ਮੌਤ | 23 ਜੂਨ 1953 51) | (ਉਮਰ
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਹਿੰਦੂ ਮਹਾਂਸਭਾ, ਭਾਰਤੀ ਜਨ ਸੰਘ |
ਜੀਵਨ ਸਾਥੀ | ਸੁਧਾ ਦੇਵੀ |
ਮਾਪੇ |
|
ਸਿਆਮਾ ਪ੍ਰਸਾਦ ਦਾ ਜਨਮ 6 ਜੁਲਾਈ 1901 ਵਿੱਚ ਕੋਲਕਾਤਾ ਵਿੱਚ ਹੋਇਆ। ਉਸਦੇ ਪਿਤਾ ਦਾ ਨਾਂ ਸਰ ਆਸ਼ੂਤੋਸ਼ ਮੁਖਰਜੀ ਸੀ ਜਿਹੜੇ ਫੋਰਟ ਵਿਲੀਅਮ ਵਿੱਚ ਉੱਚ ਅਦਾਲਤ ਵਿੱਚ ਜੱਜ ਅਤੇ ਕੋਲਕਾਤਾ ਯੂਨੀਵਰਸਿਟੀ ਵਿੱਚ ਵਾਇਸ-ਚਾਂਸਲਰ ਸਨ। ਉਸਦੀ ਮਾਤਾ ਜੋਗਾਮਾਇਆ ਦੇਵੀ ਮੁਖਰਜੀ ਸੀ। ਉਮਾਪ੍ਰਸਾਦ ਮੁਖੋਪਾਦਿਆ ਉਸਦਾ ਛੋਟਾ ਭਰਾ ਸੀ, ਜਿਹੜਾ ਕਿ ਹਿਮਾਲਿਆ ਪ੍ਰੇਮੀ ਅਤੇ ਮਸ਼ਹੂਰ ਲੇਖਕ ਸੀ।[1]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.