From Wikipedia, the free encyclopedia
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤ ਦੇ ਚੋਣ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) ਵਜੋਂ ਰਜਿਸਟਰ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ, ਸਿਮਰਨਜੀਤ ਸਿੰਘ ਮਾਨ ਨੇ 1 ਮਈ ਨੂੰ 1994 ਨੂੰ ਗਠਨ ਕੀਤਾ ਗਿਆ ਸੀ। ਬਾਅਦ ਨੂੰ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ।ਇਸ ਪਾਰਟੀ ਦਾ ਮੁਖ ਮੁੱਦਾ, ਸਿੱਖਾ ਦੇ ਅਧਿਕਾਰਾ ਦਾ ਹੈ .[7] ਇਸ ਨੂੰ ਵੱਡੀ ਸਫਲਤਾ 1989 ਦੀ ਸੰਸਦੀ ਚੋਣ ਵਿੱਚ ਮਿਲੀ ਸੀ, ਜਦ ਇਹ ਪੰਜਾਬ ਚ 13 ਸੰਸਦੀ ਸੀਟਾਂ ਵਿਚੋਂ 7 ਜਿੱਤ ਗਈ ਸੀ।[8]
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) | |
---|---|
ਛੋਟਾ ਨਾਮ | ਸੈਡ(ਏ) |
ਪ੍ਰਧਾਨ | ਸਿਮਰਨਜੀਤ ਸਿੰਘ ਮਾਨ |
ਲੋਕ ਸਭਾ ਲੀਡਰ | ਸਿਮਰਨਜੀਤ ਸਿੰਘ ਮਾਨ |
ਸਥਾਪਨਾ | 1 ਮਈ 1994 |
ਤੋਂ ਟੁੱਟੀ | ਸ਼੍ਰੋਮਣੀ ਅਕਾਲੀ ਦਲ |
ਮੁੱਖ ਦਫ਼ਤਰ | ਕਿਲ੍ਹਾ ਸ. ਹਰਨਾਮ ਸਿੰਘ, ਫਤਿਹਗੜ੍ਹ ਸਾਹਿਬ ਜ਼ਿਲ੍ਹਾ, ਪੰਜਾਬ, ਭਾਰਤ |
ਵਿਦਿਆਰਥੀ ਵਿੰਗ | ਸਿੱਖ ਸਟੂਡੈਂਟ ਫੈਡਰੇਸ਼ਨ |
ਨੌਜਵਾਨ ਵਿੰਗ | ਯੂਥ ਅਕਾਲੀ ਦਲ ਅੰਮ੍ਰਿਤਸਰ |
ਵਿਚਾਰਧਾਰਾ | ਖਾਲਿਸਤਾਨ ਲਹਿਰ[1][2] ਸਿੱਖ ਘੱਟ ਗਿਣਤੀ ਦੇ ਅਧਿਕਾਰ[3] ਸਿੱਖ ਧਰਮ[4] |
ਸਿਆਸੀ ਥਾਂ | ਸੱਜੇ-ਪੱਖੀ |
International affiliation | ਖਾਲਿਸਤਾਨ ਲਹਿਰ[5][6] |
ਈਸੀਆਈ ਦਰਜੀ | ਰਜਿਸਟਰਡ |
ਲੋਕ ਸਭਾ ਵਿੱਚ ਸੀਟਾਂ | 1 / 543 |
ਰਾਜ ਸਭਾ ਵਿੱਚ ਸੀਟਾਂ | 0 / 245 |
ਚੋਣ ਨਿਸ਼ਾਨ | |
ਵੈੱਬਸਾਈਟ | |
akalidalamritsar | |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.