![cover image](https://wikiwandv2-19431.kxcdn.com/_next/image?url=https://upload.wikimedia.org/wikipedia/pa/thumb/7/7f/Shyamji_krishna_varma.jpg/640px-Shyamji_krishna_varma.jpg&w=640&q=50)
ਸ਼ਿਆਮਜੀ ਕ੍ਰਿਸਨ ਵਰਮਾ
From Wikipedia, the free encyclopedia
ਸ਼ਿਆਮਜੀ ਕ੍ਰਿਸ਼ਣ ਵਰਮਾ (ਸ਼ਿਆਮਜੀ ਕ੍ਰਿਸ਼ਣ ਨਖੂਆ) (4 ਅਕਤੂਬਰ 1857 - 30 ਮਾਰਚ 1930) ਭਾਰਤੀ ਇਨਕਲਾਬੀ ਸੂਰਬੀਰ,[1] ਵਕੀਲ ਅਤੇ ਪੱਤਰਕਾਰ ਸੀ, ਜਿਸਨੇ ਲੰਦਨ ਵਿੱਚ ਦ ਇੰਡੀਅਨ ਹੋਮ ਰੂਲ ਸੋਸਾਇਟੀ, ਇੰਡੀਆ ਹਾਊਸ ਅਤੇ ਦ ਇੰਡੀਅਨ ਸੋਸ਼ਿਆਲੋਜਿਸਟ ਦੀ ਸਥਾਪਨਾ ਕੀਤੀ। ਉਹ ਪਹਿਲਾ ਭਾਰਤੀ ਸੀ, ਜਿਸ ਨੂੰ ਆਕਸਫੋਰਡ ਤੋਂ ਐਮਏ ਅਤੇ ਬਾਰ-ਏਟ-ਲਾਅ ਦੀਆਂ ਡਿਗਰੀਆਂ ਮਿਲੀਆਂ ਸਨ। ਪੂਨਾ ਵਿੱਚ ਦਿੱਤੇ ਗਏ ਉਸ ਦੇ ਸੰਸਕ੍ਰਿਤ ਭਾਸ਼ਣ ਤੋਂ ਪ੍ਰਭਾਵਿਤ ਹੋਕੇ ਮੋਨੀਅਰ ਵਿਲਿਅਮਸ ਨੇ ਉਸ ਨੂੰ ਆਕਸਫੋਰਡ ਵਿੱਚ ਸੰਸਕ੍ਰਿਤ ਦਾ ਸਹਾਇਕ ਪ੍ਰੋਫੈਸਰ ਬਣਾ ਦਿੱਤਾ ਸੀ।
ਵਿਸ਼ੇਸ਼ ਤੱਥ ਸ਼ਿਆਮਜੀ ਕ੍ਰਿਸ਼ਣ ਵਰਮਾ, ਜਨਮ ...
ਸ਼ਿਆਮਜੀ ਕ੍ਰਿਸ਼ਣ ਵਰਮਾ | |
---|---|
![]() ਸ਼ਿਆਮਜੀ ਕ੍ਰਿਸ਼ਣ ਵਰਮਾ | |
ਜਨਮ | ਸ਼ਿਆਮਜੀ ਕ੍ਰਿਸ਼ਣ ਨਖੂਆ (1857-10-04)4 ਅਕਤੂਬਰ 1857 |
ਮੌਤ | (1930-03-30)30 ਮਾਰਚ 1930 Geneva, ਸਵਿਟਜ਼ਰਲੈਂਡ |
ਅਲਮਾ ਮਾਤਰ | ਵਿਲਸਨ ਹਾਈ ਸਕੂਲ, ਮੁੰਬਈ; ਬੈਲੀਓਲ ਕਾਲਜ, ਆਕਸਫੋਰਡ ਯੂਨੀਵਰਸਿਟੀ |
ਪੇਸ਼ਾ | ਭਾਰਤੀ ਇਨਕਲਾਬੀ, ਵਕੀਲ ਅਤੇ ਪੱਤਰਕਾਰ |
ਸੰਗਠਨ | ਦ ਇੰਡੀਅਨ ਹੋਮ ਰੂਲ ਸੋਸਾਇਟੀ, ਇੰਡੀਆ ਹਾਊਸ ਅਤੇ ਦ ਇੰਡੀਅਨ ਸੋਸ਼ਿਆਲੋਜਿਸਟ |
ਲਈ ਪ੍ਰਸਿੱਧ | ਭਾਰਤ ਦੀ ਆਜ਼ਾਦੀ ਦੀ ਲਹਿਰ |
ਜੀਵਨ ਸਾਥੀ | ਭਾਨੂਮਤੀ ਕ੍ਰਿਸ਼ਣ ਵਰਮਾ |
ਮਾਤਾ-ਪਿਤਾ | Karsan Bhanushali (Nakhua), Gomatibai |
ਵੈੱਬਸਾਈਟ | www |
ਬੰਦ ਕਰੋ